ਮਾਈਕਲ ਸ਼ੂਮਾਕਰ (ਜਨਮ 3 ਜਨਵਰੀ 1969) ਇੱਕ ਜਰਮਨ ਰੇਸਿੰਗ ਡਰਾਈਵਰ ਹੈ। ਇਹ 7 ਵਾਰ ਫ਼ਾਰਮੂਲਾ ਵਨ ਦਾ ਵਿਸ਼ਵ ਚੈਂਪੀਅਨ ਰਹਿ ਚੁੱਕਿਆ ਹੈ ਅਤੇ ਇਸਨੂੰ ਦੁਨੀਆ ਦਾ ਸਭ ਤੋਂ ਮਹਾਨ ਫਾਰਮੂਲਾ 1 ਰੇਸਰ ਮੰਨਿਆ ਜਾਂਦਾ ਹੈ। ਮਾਈਕਲ ਸੂਮਾਕਰ ਸਾਲ 2000 ਤੋਂ 2004 ਤਕ ਲਗਾਤਾਰ ਪੰਜ ਵਾਰ ਦੇ ਫਾਰਮੂਲਾ ਵਨ ਦਾ ਚੈਂਪੀਅਨ ਰਿਹਾ ਹੈ। [1][2][3][4]

ਮਾਈਕਲ ਸ਼ੂਮਾਕਰ
2005 ਵਿੱਚ ਮਾਈਕਲ ਸ਼ੂਮਾਕਰ
ਜਨਮ(1969-01-03)3 ਜਨਵਰੀ 1969
ਹੂਰਥ, ਪੱਛਮੀ ਜਰਮਨੀ
ਫਾਰਮੂਲਾ ਵਨ ਵਰਲਡ ਚੈਂਪੀਅਨਸ਼ਿਪ ਕੈਰੀਅਰ
ਰਾਸ਼ਟਰੀਅਤਾਜਰਮਨ
ਸਰਗਰਮੀ ਦੇ ਸਾਲ19912006, 20102012
ਟੀਮਾਂJordan, Benetton, Ferrari, Mercedes
ਰੇਸਾਂ308 (307 starts)
ਚੈਂਪੀਅਨਸ਼ਿਪ7 (1994, 1995, 2000, 2001, 2002, 2003, 2004)
ਜਿੱਤਾਂ91
ਮੰਚ155
ਕੈਰੀਅਰ ਅੰਕ1,566
ਪੋਲ ਸਥਿਤੀਆਂ68
ਸਭ ਤੋਂ ਤੇਜ਼ ਲੈਪ77
ਪਹਿਲੀ ਰੇਸ1991 Belgian Grand Prix
ਪਹਿਲੀ ਜਿੱਤ1992 Belgian Grand Prix
ਆਖ਼ਰੀ ਜਿੱਤ2006 Chinese Grand Prix
ਆਖ਼ਰੀ ਰੇਸ2012 Brazilian Grand Prix
24 Hours of Le Mans career
Participating years1991
TeamsTeam Sauber Mercedes
Best finish5th in C2 (1991)
Class wins0

ਹਵਾਲੇ

ਸੋਧੋ
  1. Benson, Andrew (12 October 2003). "Who is the greatest ever?". BBC Sport. Retrieved 30 July 2011.
  2. "The final five could all have been No. 1, but only Foyt gets the prize". ESPN. 23 May 2008. Retrieved 18 July 2011.
  3. "Formula 1's Greatest Drivers: 2. MICHAEL SCHUMACHER". Autosport. Haymarket Publications. 10 December 2009. Retrieved 10 December 2009.
  4. Rice, Simon (12 March 2010). "The ten best Formula One drivers". The Independent. UK: Independent Print Limited. Retrieved 30 July 2011.