ਪੱਛਮੀ ਜਰਮਨੀ 23 ਮਈ 1949 ਤੋਂ 3 ਅਕਤੂਬਰ 1990 ਤੱਕ ਇੱਕ ਇਕਾਈ ਸੀ। ਠੰਢੀ ਜੰਗ ਦੇ ਦੌਰ ਦੌਰਾਨ ਨਾਟੋ ਪੱਖੀ ਪੱਛਮੀ ਜਰਮਨੀ ਅਤੇ ਵਾਰਸਾਅ ਸੰਧੀ ਪੱਖੀ ਪੂਰਬੀ ਜਰਮਨੀ ਨੂੰ ਇੱਕ ਅੰਦਰੂਨੀ ਸਰਹੱਦ ਰਾਹੀਂ ਵੰਡ ਦਿੱਤਾ ਗਿਆ ਸੀ। 1961 ਤੋਂ ਬਾਅਦ ਪੂਰਬੀ ਅਤੇ ਪੱਛਮੀ ਬਰਲਿਨ ਵਿਚਾਲੇ ਬਰਲਿਨ ਦੀ ਕੰਧ ਖਿੱਚ ਦਿੱਤੀ ਗਈ ਸੀ।

ਪੱਛਮੀ ਜਰਮਨੀ (ਨੀਲਾ) ਅਤੇ ਪੂਰਬੀ ਜਰਮਨੀ (ਲਾਲ) ਦਾ ਨਕਸ਼ਾ


ਹਵਾਲੇ ਸੋਧੋ