ਮਾਊਸ (ਚੂਹਾ ਜਾਂ ਮੂਸ਼ਕ) ਕੰਪਿਊਟਰ ਦਾ ਇਨਪੁੱਟ ਜੰਤਰ ਹੈ। ਇਹ ਕਰਸਰ ਨੂੰ ਚਲਾ ਕੇ ਮਾਨੀਟਰ ਦੇ ਇੱਛਤ ਸਥਾਨ ਉੱਤੇ ਉਸਨੂੰ ਲੈ ਜਾਣ ਅਤੇ ਇਸ ਦਾ ਬਟਨ ਦਬਾ ਕੇ ਉਚਿਤ ਵਿਕਲਪ ਚੁਣਨ ਵਿੱਚ ਮਦਦ ਕਰਦਾ ਹੈ। ਸਟੇਨ ਫੋਰਡ ਰਿਸਰਚ ਸੰਸਥਾਨ ਨੇ 1963 ਵਿੱਚ ਇਸ ਦੀ ਕਾਢ ਕੱਢੀ ਸੀ। ਇਹ ਇੱਕ ਛੋਟਾ ਜਿਹਾ ਜੰਤਰ ਹੈ ਜੋ ਸਖਤ ਪੱਧਰੀ ਮੁਲਾਇਮ ਸਤ੍ਹਾ ਉੱਤੇ ਹਥੇਲੀ ਵਿੱਚ ਫੜ੍ਹ ਕੇ ਚਲਾਇਆ ਜਾ ਸਕਦਾ ਹੈ। ਇਸ ਵਿੱਚ ਘੱਟ ਤੋਂ ਘੱਟ ਇੱਕ ਬਟਨ ਲੱਗਿਆ ਰਹਿੰਦਾ ਹੈ ਅਤੇ ਕਦੇ - ਕਦੇ ਤਿੰਨ ਤੋਂ ਪੰਜ ਬਟਨ ਤੱਕ ਲੱਗੇ ਹੁੰਦੇ ਹਨ। ਇਹ ਖਾਸ ਤੌਰ ਉੱਤੇ ਗ੍ਰਾਫੀਕਲ ਯੂਜ਼ਰ ਇੰਟਰਫੇਸ ਲਈ ਮਹੱਤਵਪੂਰਨ ਹੈ।

ਮਾਉਸ

ਨਾਮਕਰਨਸੋਧੋ

ਇਤਿਹਾਸਸੋਧੋ

ਕੰਮਸੋਧੋ

ਕਿਸਮਾਂਸੋਧੋ

ਮਕੈਨਕੀ ਮਾਊਸਸੋਧੋ

ਆਪਟੀਕਲ ਅਤੇ ਲੇਜ਼ਰ ਮਾਊਸਸੋਧੋ

ਇਨਰਸ਼ੀਆਈ ਅਤੇ ਜਾਇਰੋਸਕੋਪੀ ਮਾਊਸਸੋਧੋ

3ਡੀ ਮਾਊਸਸੋਧੋ

ਕੰਪਣ ਮਾਊਸਸੋਧੋ

ਪੱਕਜ਼ਸੋਧੋ

ਵਿਓਂਤਬੰਦੀ ਮਾਊਸਸੋਧੋ

ਗੇਮਾਂ ਵਾਲਾ ਮਾਊਸਸੋਧੋ

ਜੋੜ ਅਤੇ ਸੰਚਾਰ ਪ੍ਰੋਟੋਕਾਲਸੋਧੋ

ਬਹੁ-ਮਾਊਸ ਪ੍ਰਣਾਲੀਸੋਧੋ