ਮਾਛੇਤੇ (/məˈʃɛti/; ਸਪੇਨੀ ਉਚਾਰਨ: [maˈtʃete]) ਇੱਕ ਲੱਕੜੀ ਦੇ ਹੱਥੇ ਵਾਲੇ ਗੰਡਾਸੇ ਵਰਗਾ ਜਾਂ ਚਾਕੂ-ਨੁਮਾ ਸੰਦ ਹੈ। ਇਸ ਦਾ ਆਕਾਰ ਗੰਡਾਸੇ ਨਾਲੋਂ ਛੋਟਾ ਪਰ ਆਮ ਚਾਕੂ ਨਾਲੋਂ ਵੱਡਾ ਹੁੰਦਾ ਹੈ। ਇਹਦਾ ਫਲ 32.5 ਤੋਂ 45 ਸਮ ਤੱਕ ਲੰਮਾ ਅਤੇ ਆਮ ਤੌਰ 'ਤੇ 3 ਮਿਮੀ ਮੋਟਾ ਹੁੰਦਾ ਹੈ। ਸਪੇਨੀ ਵਿੱਚ ਇਹ ਮਾਚੋ ਦਾ ਇੱਕ ਰੂਪ ਹੈ ਜਿਸਦਾ ਮਤਲਬ ਪੁਰਸ਼ ਜਾਂ ਤਕੜਾ ਹੌ ਅਤੇ ਜੋ ਸਲੈਜ਼ਹੈਮਰਾਂ ਲਈ ਵਰਤਿਆ ਜਾਂਦਾ ਸੀ।[1] ਅੰਗਰੇਜ਼ੀ, ਵਿੱਚ ਇਸ ਦਾ ਬਰਾਬਰ ਦਾ ਸ਼ਬਦ matchet ਹੈ,[2] ਭਾਵੇਂ ਇਹ ਬਹੁਤ ਘੱਟ ਪ੍ਰਚਲਿਤ ਹੈ।

Older machete from Latin America

ਪ੍ਰਯੋਗ

ਸੋਧੋ

ਖੇਤੀਬਾੜੀ ਵਿੱਚ

ਸੋਧੋ

ਲਾਤੀਨੀ ਅਮਰੀਕਾ ਅਤੇ ਹੋਰ ਤਪਤਖੰਡੀ ਦੇਸ਼ਾਂ ਵਿੱਚ ਗੰਨੇ, ਕੇਲੇ ਅਤੇ ਹੋਰ ਫਸਲਾਂ ਦੀ ਵਾਢੀ ਲਈ ਮਾਛੇਤੇ ਨੂੰ ਖੇਤੀਬਾੜੀ ਦੇ ਸੰਦ ਤੌਰ 'ਤੇ ਵਰਤਿਆ ਜਾਂਦਾ ਹੈ।[3] ਜੰਗਲ ਵਿੱਚ ਕੱਟ-ਕਟਾਈ ਲਈ ਇਹ ਇੱਕ ਆਮ ਸੰਦ ਹੈ। ਉਸ ਖੇਤਰ ਵਿੱਚ, ਗੰਨੇ ਦੀ ਕਟਾਈ ਨੂੰ ਮਾਛੇਤੇਰੋ ਕਹਿੰਦੇ ਹਨ।

ਹਵਾਲੇ

ਸੋਧੋ
  1. http://www.etymonline.com/index.php?term=machete
  2. "matchet". Dictionary/thesaurus. The Free Dictionary. Retrieved 7 February 2009.
  3. Franz, Carl; Rogers, Carl Franz, Lorena Havens, Steve; Havens, Lorena (11 December 2012). The People's Guide to Mexico. Avalon Travel Publishing. pp. 277–278. ISBN 978-1-61238-049-0.{{cite book}}: CS1 maint: multiple names: authors list (link)