ਮਾਣਕਪੁਰ ਸ਼ਰੀਫ ਪਿੰਡ, ਚੰਡੀਗੜ੍ਹ ਤੋਂ ਲਗਪਗ 22 ਕਿਲੋਮੀਟਰ ਦੂਰ ਹੈ।

ਮਾਣਕਪੁਰ ਸ਼ਰੀਫ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੁਹਾਲੀ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
140110[1]
ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਮੁਹਾਲੀ 140110 ਖਰੜ

ਪਿੰਡ ਬਾਰੇ ਜਾਣਕਾਰੀ

ਸੋਧੋ

ਪਿੰਡ ਦਾ ਸਬੰਧ ਪੀਰ ਹਜ਼ਰਤ ਹਾਫ਼ਿਜ਼ ਮੁਹੰਮਦ ਮੂਸਾ ਸਾਹਿਬ ਨਾਲ ਸੀ। ਇਹ ਇੱਕ ਪੁਰਾਤਨ ਪਿੰਡ ਹੈ ਅਤੇ ਇਸਦਾ ਵਾਤਾਵਰਨ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ‘ਸਿੰਘ ਇਜ਼ ਕਿੰਗ’, ‘ਨਮਸਤੇ ਲੰਡਨ’, ‘ਸ਼ਹੀਦ-ਏ-ਮੁਹੱਬਤ’ ਫ਼ਿਲਮਾਂ, ਕਈ ਨਾਟਕਾਂ ਤੇ ਗੀਤਾਂ ਦਾ ਫਿਲਮਾਂਕਣ ਹੋਣ ਕਾਰਨ ਇਸ ਨੂੰ ਫ਼ਿਲਮ ਸਿਟੀ ਵਜੋਂ ਜਾਣਿਆ ਜਾਂਦਾ ਹੈ।

ਆਬਾਦੀ ਸੰਬੰਧੀ ਅੰਕੜੇ

ਸੋਧੋ
ਵਿਸ਼ਾ[2] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 542
ਆਬਾਦੀ 2,982 1609 1373
ਬੱਚੇ (0-6) 456 239 217
ਅਨੁਸੂਚਿਤ ਜਾਤੀ 1,915 1,016 899
ਪਿਛੜੇ ਕਵੀਲੇ 0 0 0
ਸਾਖਰਤਾ 65.68 % 69.78 % 60.81 %
ਕੁਲ ਕਾਮੇ 1,230 941 289
ਮੁੱਖ ਕਾਮੇ 1,201 0 0
ਦਰਮਿਆਨੇ ਕਮਕਾਜੀ ਲੋਕ 29 18 11

ਪਿੰਡ ਵਿੱਚ ਆਰਥਿਕ ਸਥਿਤੀ

ਸੋਧੋ

ਪਿੰਡ ਵਿੱਚ ਮੁੱਖ ਥਾਵਾਂ

ਸੋਧੋ

ਧਾਰਮਿਕ ਥਾਵਾਂ

ਸੋਧੋ

ਪਿੰਡ ਵਿੱਚ ਇੱਕ ਸ਼ਿਵ ਮੰਦਰ ਅਤੇ ਗੁਰਦੁਆਰਾ ਹੈ।

ਇਤਿਹਾਸਿਕ ਥਾਵਾਂ

ਸੋਧੋ

ਸਹਿਕਾਰੀ ਥਾਵਾਂ

ਸੋਧੋ

ਪਿੰਡ ਵਿਚ ਇਕ ਪਸ਼ੂਆਂ ਦਾ ਹਸਪਤਾਲ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ

ਸੋਧੋ

ਪਿੰਡ ਵਿੱਚ ਸਮਾਰੋਹ

ਸੋਧੋ

ਪਿੰਡ ਦੀਆ ਮੁੱਖ ਸਖਸ਼ੀਅਤਾਂ

ਸੋਧੋ

ਫੋਟੋ ਗੈਲਰੀ

ਸੋਧੋ

ਪਹੁੰਚ

ਸੋਧੋ

ਹਵਾਲੇ

ਸੋਧੋ
  1. "Manakpur Sarif". Retrieved 20 ਜੁਲਾਈ 2016.
  2. "Census2011". 2011. Retrieved 20 ਜੁਲਾਈ 2016.