ਮੈਟ੍ਰਿਕਸ (ਗਣਿਤ)

(ਮਾਤਰੀਕਸ ਤੋਂ ਮੋੜਿਆ ਗਿਆ)

ਹਿਸਾਬ ਵਿੱਚ ਨੰਬਰਾਂ ਦੇ ਸਮਕੋਨੀ ਵਰਤਾਰੇ ਨੂੰ ਮੈਟ੍ਰਿਕਸ (ਜਾਂ ਮੈਟਰਿਕਸ) ਕਹਿੰਦੇ ਹਨ। ਜਿਵੇਂ,

ਮੈਟ੍ਰਿਕਸ ਵਿੱਚ ਪਰਤੱਖ ਅੰਕਾਂ ਨੂੰ ਛੋਟਾ ਕਰ ਕੇ ਦਰਸਾਇਆ ਜਾਂਦਾ ਹੈ।

ਮੈਟ੍ਰਿਕਸ ਨੂੰ ਅਲਜੈਬਰਾ ਵਿੱਚ ਖ਼ਾਸ ਅਤੇ ਮੁਸ਼ਕਲ ਬਦਲਾਵਾਂ ਨੂੰ ਸੌਖੇ ਤਰੀਕੇ ਨਾਲ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਜਮ੍ਹਾ

ਸੋਧੋ

 

ਗੁਣਾ

ਸੋਧੋ

 

ਪਿਛੋਕੜ

ਸੋਧੋ

ਸਭ ਤੋਂ ਪਹਿਲਾਂ ਇਹਨਾਂ ਨੂੰ ਚੀਨੀ ਹਿਸਾਬਕਾਰ, ਹੂ ਸਾਂਗ ਸੁਆਂਗ ਸੂ ਨੇ ਵਰਤਿਆ। ਫ਼ਿਰ ਇਹਨਾਂ ਨੂੰ ਹੀਜ਼ਨਬਰਗ, ਪਾਸਕਲ ਆਦਿ ਵਰਗੇ ਵਿਗਿਆਨੀਆਂ ਨੇ ਭੀ ਅਪਣੀ ਸੋਧ ਵਿੱਚ ਵਰਤਿਆ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
ਪਿਛੋਕੜ
ਪੁਸਤਕਾਂ
ਮੈਟ੍ਰਿਕਸ ਕੈਲਕੁਲੇਟਰ