ਮਾਤਾ ਜੀਤੋ
ਮਾਤਾ ਜੀਤੋ (1673 – 5 ਦਸੰਬਰ 1700), ਜਾਂ ਅਜੀਤ ਕੌਰ, ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਸੀ।
ਮਾਤਾ ਜੀਤੋ ਜੀ | |
---|---|
ਜਨਮ | ਅਜੀਤ ਸੁਭਿੱਖੀ 1673 |
ਮੌਤ | 5 ਦਸੰਬਰ 1700[1] |
ਸਮਾਰਕ | ਗੁਰਦੁਆਰਾ ਮਾਤਾ ਜੀਤੋ ਜੀ, ਅਨੰਦਪੁਰ ਸਾਹਿਬ |
ਜੀਵਨ ਸਾਥੀ | ਗੁਰੂ ਗੋਬਿੰਦ ਸਿੰਘ |
ਬੱਚੇ |
|
Parent(s) | ਹਰਿਜਸੁ ਸੁਭਿੱਖੀ ਮਾਤਾ ਸਭਰਾਈ |
ਜੀਵਨ
ਸੋਧੋਉਹ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਪਤਨੀ ਸੀ।[2][3][4] ਇਸ ਜੋੜੇ ਨੇ 21 ਜੂਨ 1677 ਨੂੰ ਵਿਆਹ ਕੀਤਾ ਅਤੇ ਤਿੰਨ ਬੱਚੇ ਹੋਏ।[1][5]
ਮਾਤਾ ਜੀਤੋ ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੀ ਮਾਤਾ ਸੀ ਪਰ ਮਾਤਾ ਸੁੰਦਰੀ ਦੇ ਪੁੱਤਰ ਅਜੀਤ ਸਿੰਘ ਦੀ ਜੈਵਿਕ ਮਾਤਾ ਨਹੀਂ ਸੀ।[6]
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ 1.0 1.1 Singh, Harbans, ed. "Jitoji, Mata". Encyclopaedia of Sikhism. Punjabi University Patiala. https://www.thesikhencyclopedia.com/famous-women/jitoji-mata. Retrieved 23 October 2020.
- ↑ McLeod, W. H. (24 July 2009). The A to Z of Sikhism. Scarecrow Press. ISBN 978-0-8108-6828-1.
- ↑ Jones, Constance; James D. Ryan (2006). Encyclopedia of Hinduism. Facts on File. ISBN 0-8160-5458-4.
{{cite book}}
: CS1 maint: multiple names: authors list (link) - ↑ "Prominent Sikh Women". Archived from the original on 2012-11-29. Retrieved 2011-07-30.
- ↑ Simran Kaur Arneja. Ik Onkar One God. ISBN 9788184650938.
- ↑ The encyclopaedia of Sikhism. Vol. 1. Harbans Singh. Patiala: Punjabi University. 1992–1998. pp. 33–34. ISBN 0-8364-2883-8. OCLC 29703420.
Ajit Singh, Sahibzada (1687-1705), the eldest son of Guru Gobind Singh, was born to Mata Sundari at Paonta on 26 January 1687.
{{cite book}}
: CS1 maint: others (link)