ਸਾਹਿਬਜ਼ਾਦਾ ਜੁਝਾਰ ਸਿੰਘ
(ਸਾਹਿਬਜ਼ਾਦਾ ਜੁਝਾਰ ਸਿੰਘ ਜੀ ਤੋਂ ਮੋੜਿਆ ਗਿਆ)
ਜੁਝਾਰ ਸਿੰਘ (9 ਅਪਰੈਲ 1691[1] – 23 ਦਸੰਬਰ 1704), ਗੁਰੂ ਗੋਬਿੰਦ ਸਿੰਘ ਦੇ ਦੂਜੇ ਪੁੱਤਰ ਦਾ ਜਨਮ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਦੀ ਕੁੱਖੋਂ ਹੋਇਆ।[2]
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ | |
---|---|
ਸਿਰਲੇਖ | ਸਾਹਿਬਜ਼ਾਦਾ |
ਨਿੱਜੀ | |
ਜਨਮ | 14 ਮਾਰਚ 1691 ਆਨੰਦਪੁਰ ਸਾਹਿਬ, ਪੰਜਾਬ |
ਮਰਗ | 23 ਦਸੰਬਰ 1704 (ਉਮਰ 13) |
ਮਰਗ ਦਾ ਕਾਰਨ | ਜੰਗ ਵਿੱਚ ਸ਼ਹੀਦ |
ਧਰਮ | ਸਿੱਖ ਧਰਮ |
ਮਾਤਾ-ਪਿਤਾ |
|
ਲਈ ਪ੍ਰਸਿੱਧ | ਚਮਕੌਰ ਦੀ ਲੜਾਈ |
Relatives | ਸਾਹਿਬਜ਼ਾਦਾ ਅਜੀਤ ਸਿੰਘ (ਸੌਤੇ ਭਰਾ)
ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਭਰਾ) ਸਾਹਿਬਜ਼ਾਦਾ ਫ਼ਤਿਹ ਸਿੰਘ (ਭਰਾ) |
ਜੀਵਨੀ
ਸੋਧੋਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਆਨੰਦਪੁਰ ਸਾਹਿਬ, ਪੰਜਾਬ ਵਿੱਚ ਹੋਇਆ। ਉਹਨਾਂ ਦੇ ਮਾਤਾ ਜੀਤੋ ਜੀ ਸਨ ਅਤੇ ਉਹਨਾਂ ਦੇ ਪਿਤਾ ਸਿੱਖਾਂ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਨ। ਸਿਰਫ 14 ਸਾਲਾਂ ਵਿਚ ਉਹ ਚਮਕੌਰ ਦੀ ਦੂਜੀ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ।[3]
ਇਹ ਵੀ ਵੇਖੋ
ਸੋਧੋਨੋਟ
ਸੋਧੋ- ↑ "SAHIBZADA JUJHAR SINGH (1691-1704)". www.sikh-history. Archived from the original on 2018-11-07.
- ↑ Ashok, Shamsher Singh. "JUJHAR SINGH, SAHIBZADA". Encyclopaedia of Sikhism. Punjabi University Punjabi. Retrieved 24 November 2015.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
<ref>
tag defined in <references>
has no name attribute.ਹਵਾਲੇ
ਸੋਧੋ- Kuir Singh Gurbilds Pdtshdhi 10. Patiala, 1968
- Chhibbar, Kesar Singh, Rnnsdvalindma Dasdn Pdlshdhldn Kd. Chandigarh, 1972
- Gian Singh, Giani, Panth Prakdsh. Patiala, 1970
- Padam, Piara Singh, Char Sdhihidde. Patiala, 1970
- Macauliffe, Max Arthur, The Sikh Religion. Oxford, 1909