ਮਾਨਸਰੋਵਰ (ਸੰਸਕ੍ਰਿਤ: मानसरोवर) ਤਿੱਬਤ ਵਿੱਚ ਸਥਿਤ ਇੱਕ ਝੀਲ ਹੈ ਜੋ ਕਿ ਤਕਰੀਬਨ 320 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਸ ਦੇ ਉੱਤਰ ਵਿੱਚ ਕੈਲਾਸ਼ ਪਰਬਤ ਅਤੇ ਪੱਛਮ ਵਿੱਚ ਰਕਸ਼ਾਤਲ ਝੀਲ ਹੈ। ਇਹ ਸਮੁੰਦਰ ਤਲ ਤੋਂ ਤਕਰੀਬਨ 4590 ਮੀਟਰ ਦੀ ਉੱਚਾਈ ਤੇ ਸਥਿਤ ਹੈ ਅਤੇ ਇਸ ਦਾ ਘੇਰਾ ਤਕਰੀਬਨ 88 ਕਿਲੋਮੀਟਰ ਹੈ ਅਤੇ ਔਸਤ ਗਹਿਰਾਈ 90 ਮੀਟਰ।

ਮਾਨਸਰੋਵਰ
Mapam Yumco
(ਜੁਲਾਈ 2006 ਵਿੱਚ ਝੀਲ ਦਾ ਇੱਕ ਨਜ਼ਾਰਾ)
ਸਥਿਤੀ ਤਿਬਤ
ਗੁਣਕ 30°40′00″N 81°30′00″E / 30.66667°N 81.50000°E / 30.66667; 81.50000
ਖੇਤਰਫਲ 410 ਵਰਗ ਮੀਟਰ
ਵੱਧ ਤੋਂ ਵੱਧ ਡੂੰਘਾਈ 90 ਮੀਟਰ
ਤਲ ਦੀ ਉਚਾਈ 4590 ਮੀਟਰ
ਜੰਮਿਆ ਸਿਆਲ

ਨਾਂ ਉਤਪਤੀਸੋਧੋ

ਸੰਸਕ੍ਰਿਤ ਸ਼ਬਦ ਮਾਨਸਰੋਵਰ ਸ਼ਬਦ " ਮਾਨਸ " ਅਤੇ "ਸਰੋਵਰ" ਦਾ ਸੁਮੇਲ ਹੈ, ਜਿਸਦਾ ਸ਼ਾਬਦਿਕ ਅਰਥ ਹੁੰਦਾ ਹੈ - ਮਨ ਦਾ ਸਰੋਵਰ। ਹਿੰਦੂ ਮੱਤ ਦੇ ਅਨੁਸਾਰ ਇਹ ਸਰੋਵਰ ਸਰਵਪ੍ਰਥਮ ਭਗਵਾਨ ਬ੍ਰਹਮਾ ਦੇ ਮਨ ਵਿੱਚ ਪੈਦਾ ਹੋਇਆ ਸੀ। ਬਾਅਦ ਨੂੰ ਇਸਨੂੰ ਧਰਤੀ ਤੇ ਉਤਾਰਿਆ ਗਿਆ।[1]

ਇਤਿਹਾਸਸੋਧੋ

ਇਹ ਵੀ ਦੇਖੋਸੋਧੋ

ਹਵਾਲੇਸੋਧੋ

  1. Charles Allen. (1999). The Search for Shangri-la: A Journey into Tibetan History, p. 10. Little, Brown and Company. Reprint: Abacus, London. 2000. ISBN 0-349-11142-1.