ਮਾਰਕੋ ਆਂਤੋਨੀਓ ਸੋਲੀਸ
ਮਾਰਕੋ ਆਂਤੋਨੀਓ ਸੋਲੀਸ (29 ਦਸੰਬਰ 1959) ਇੱਕ ਮੈਕਸੀਕਨ ਸੰਗੀਤਕਾਰ ਅਤੇ ਰਿਕਾਰਡ ਨਿਰਮਾਤਾ ਹੈ।[2][3]
ਮਾਰਕੋ ਆਂਤੋਨੀਓ ਸੋਲੀਸ | |
---|---|
ਜਾਣਕਾਰੀ | |
ਜਨਮ | ਆਰੀਓ ਦੇ ਰੋਸਾਲੇਸ, ਮਿਚੋਆਕਾਨ, ਮੈਕਸੀਕੋ | ਦਸੰਬਰ 29, 1959
ਵੰਨਗੀ(ਆਂ) | ਲਾਤੀਨੀ ਪੌਪ/ਮੈਕਸੀਕਨ ਪੌਪ |
ਕਿੱਤਾ | ਸੰਗੀਤਕਾਰ, ਰਿਕਾਰਡ ਨਿਰਮਾਤਾ |
ਸਾਲ ਸਰਗਰਮ | 1965–ਹੁਣ ਤੱਕ |
ਲੇਬਲ | ਫੋਨੋਵੀਸਾ 1996–2013,ਯੂਨੀਵਰਸਲ ਮਿਊਜ਼ਿਕ ਲਾਤੀਨੋ 2013–ਹੁਣ ਤੱਕ |
ਜੀਵਨ ਸਾਥੀ(s) | ਕ੍ਰਿਸਤੀਆਨ ਸਾਲਾਸ (ਵਿਆਹ 1999–ਹੁਣ ਤੱਕ)[1] |
ਮੁੱਢਲਾ ਜੀਵਨ ਅਤੇ ਕਰੀਅਰ
ਸੋਧੋਮਾਰਕੋ ਨੇ 6 ਸਾਲ ਦੀ ਉਮਰ ਵਿੱਚ ਪੇਸ਼ਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। 1970ਵਿਆਂ ਦੇ ਅੱਧ ਵਿੱਚ ਇਸਨੇ ਲੋਸ ਬੁਕੀਸ ਨਾਂ ਦਾ ਇੱਕ ਬੈਂਡ ਬਣਾਇਆ ਜੋ ਮੈਕਸੀਕੋ, ਮੱਧ ਤੇ ਦੱਖਣੀ ਅਮਰੀਕਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਬਹੁਤ ਮਸ਼ਹੂਰ ਹੋਇਆ।
ਹਵਾਲੇ
ਸੋਧੋ- ↑ "Universal Musica". Archived from the original on 2014-02-22. Retrieved 2014-07-09.
{{cite web}}
: Unknown parameter|dead-url=
ignored (|url-status=
suggested) (help) - ↑ Hall of fame ... Billboard Apr 29, 2000
- ↑ "Marco Antonio Solís profile at tvazteca.com". Archived from the original on 2012-02-15. Retrieved 2014-07-09.
{{cite web}}
: Unknown parameter|dead-url=
ignored (|url-status=
suggested) (help)