ਮਾਰਕ ਰੁੱਟ
ਮਾਰਕ ਰੁੱਟ (ਡੱਚ: Mark Rutte, ਜਨਮ 14 ਫਰਵਰੀ 1967) ਇੱਕ ਡੱਚ ਸਿਆਸਤਦਾਨ ਹੈ ਜੋ 14 ਅਕਤੂਬਰ 2010 ਤੋਂ ਨੀਦਰਲੈਂਡ ਦਾ ਪ੍ਰਧਾਨ ਮੰਤਰੀ ਹੈ ਅਤੇ 29 ਜੂਨ 2006 ਤੋਂ ਵੀ.ਵੀ.ਡੀ. ਨਾਂ ਦੀ ਸਿਆਸੀ ਪਾਰਟੀ ਦਾ ਲੀਡਰ ਹੈ।
ਮਾਰਕ ਰੁੱਟ | |
---|---|
ਨੀਦਰਲੈਂਡ ਦਾ ਪ੍ਰਧਾਨ ਮੰਤਰੀ | |
ਦਫ਼ਤਰ ਸੰਭਾਲਿਆ 14 ਅਕਤੂਬਰ 2010 | |
ਮੋਨਾਰਕ | ਬੇਆਤ੍ਰਿਚ ਵਿਲੀਅਮ ਅਲੈਸਾਂਦਰ |
ਉਪ | ਮਾਕਸੀਮ ਵਰਹੈਗਨ ਲੋਡਵੈਕ ਐਸ਼ਰ |
ਤੋਂ ਪਹਿਲਾਂ | ਜਾਨ ਪੀਟਰ ਬਾਲਕਨੈਂਡ |
ਵੀ.ਵੀ.ਡੀ. ਦਾ ਲੀਡਰ | |
ਦਫ਼ਤਰ ਸੰਭਾਲਿਆ 31 ਮਈ 2006 | |
ਤੋਂ ਪਹਿਲਾਂ | ਜੋਸੀਆਸ ਵਾਨ ਆਰਤਸਨ |
ਸਿੱਖਿਆ, ਸੱਭਿਆਚਾਰ ਅਤੇ ਵਿਗਿਆਨ ਦਾ ਸਟੇਟ ਸਕੱਤਰ | |
ਦਫ਼ਤਰ ਵਿੱਚ 17 ਜੂਨ 2004 – 27 ਜੂਨ 2006 | |
ਪ੍ਰਧਾਨ ਮੰਤਰੀ | ਜਾਨ ਪੀਟਰ ਬਾਲਕਨੈਂਡ |
ਤੋਂ ਪਹਿਲਾਂ | Annette Nijs |
ਤੋਂ ਬਾਅਦ | Bruno Bruins |
ਰਾਜ ਸਕੱਤਰ (ਸੋਸ਼ਲ ਅਫੇਅਰ ਅਤੇ ਐਂਪਲੌਇਮੈਂਟ) | |
ਦਫ਼ਤਰ ਵਿੱਚ 22 ਜੁਲਾਈ 2002 – 17 ਜੂਨ 2004 | |
ਪ੍ਰਧਾਨ ਮੰਤਰੀ | ਜਾਨ ਪੀਟਰ ਬਾਲਕਨੈਂਡ |
ਤੋਂ ਪਹਿਲਾਂ | Hans Hoogervorst |
ਤੋਂ ਬਾਅਦ | Henk van Hoof |
ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦਾ ਮੈਂਬਰ | |
ਦਫ਼ਤਰ ਵਿੱਚ 20 ਸਤੰਬਰ 2012 – 5 ਨਵੰਬਰ 2012 | |
ਦਫ਼ਤਰ ਵਿੱਚ 28 ਜੂਨ 2006 – 14 ਅਕਤੂਬਰ 2010 | |
ਦਫ਼ਤਰ ਵਿੱਚ 30 ਜਨਵਰੀ 2003 – 27 ਮਈ 2003 | |
ਨਿੱਜੀ ਜਾਣਕਾਰੀ | |
ਜਨਮ | ਦ ਹਾਗ, ਨੀਦਰਲੈਂਡ | 14 ਫਰਵਰੀ 1967
ਸਿਆਸੀ ਪਾਰਟੀ | People's Party for Freedom and Democracy |
ਅਲਮਾ ਮਾਤਰ | Leiden University International Institute for Management Development |
ਦਸਤਖ਼ਤ | |
ਵੈੱਬਸਾਈਟ | Government website |
ਰੁੱਟ ਨੇ ਪਹਿਲਾਂ 22 ਜੁਲਾਈ 2002 ਤੋਂ 17 ਜੂਨ 2004 ਤੱਕ ਸਮਾਜਿਕ ਮਾਮਲਿਆਂ ਅਤੇ ਰੋਜ਼ਗਾਰ ਲਈ ਅੰਡਰਸੈਕਰੇਟਰੀ ਵਜੋਂ ਕੰਮ ਕੀਤਾ ਅਤੇ 17 ਜੂਨ 2004 ਤੋਂ 27 ਜੂਨ 2006 ਤਕ ਉਸਨੇ ਸਿੱਖਿਆ, ਸੱਭਿਆਚਾਰ ਅਤੇ ਵਿਗਿਆਨ ਲਈ ਅੰਡਰਸੈਕਰੇਟਰੀ ਵਜੋਂ ਕੰਮ ਕੀਤਾ। ਇਸਦੇ ਬਾਅਦ ਜਦੋਂ ਉਹ ਜੂਜ਼ੀਸ ਵੈਨ ਆਰਟਸਨ ਦੀ ਥਾਂ ਨਵਾਂ ਵੀਵੀਡੀ ਨੇਤਾ ਬਣਿਆ ਸੀ।[1][2]
ਹਵਾਲੇ
ਸੋਧੋ- ↑ "Mark Rutte teruggekeerd in Tweede Kamer" (in ਡੱਚ). DeNederlandseGrondwet.nl. 28 June 2006. Retrieved 23 April 2012.
- ↑ "Government". government.nl. 14 December 2011. Archived from the original on 24 ਨਵੰਬਰ 2011. Retrieved 23 April 2012.
{{cite web}}
: Unknown parameter|dead-url=
ignored (|url-status=
suggested) (help)