ਮਾਰਕ ਲੋਪੇਜ਼
ਮਾਰਕ! ਲੋਪੇਜ਼ ਇੱਕ ਅਮਰੀਕੀ ਵਾਤਾਵਰਣ ਕਾਰਕੁਨ ਹੈ। ਉਹ ਈਸਟ ਯਾਰਡ ਕਮਿਊਨਟੀਜ਼ ਫਾਰ ਇਨਵਾਰਨਮੈਂਟਲ ਜਸਟਿਸ ਦਾ ਸਾਬਕਾ ਕਾਰਜਕਾਰੀ ਨਿਰਦੇਸ਼ਕ ਹੈ।[1][2][3][4] ਉਸਨੇ ਇੱਕ 2017 ਗੋਲਡਮੈਨ ਵਾਤਾਵਰਣ ਪੁਰਸਕਾਰ ਹਾਸਿਲ ਕੀਤਾ ਹੈ।[5]
ਜ਼ਿੰਦਗੀ
ਸੋਧੋਉਸਨੇ ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ਼ ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਨੌਰਥ੍ਰਿਜ ਤੋਂ ਗ੍ਰੈਜੂਏਸ਼ਨ ਕੀਤੀ।[6]
ਉਸਨੇ ਵਰਨਨ, ਕੈਲੀਫੋਰਨੀਆ ਵਿੱਚ ਐਕਸਾਈਡ ਲੀਡ ਬੈਟਰੀ ਗੰਦਗੀ ਨੂੰ ਸਾਫ ਕਰਨ ਲਈ ਲਾਬੀ ਕੀਤੀ।[7] ਉਸਨੇ ਸਿਵਿਕ ਸੈਂਟਰ, ਲਾਸ ਏਂਜਲਸ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ।[8][9]
ਪਰਿਵਾਰ
ਸੋਧੋਉਸਦੀ ਨਾਨੀ ਜੁਆਨਾ ਬੀਟਰੇਜ਼ ਗੁਟੀਅਰਜ਼ ਹੈ, ਜੋ ਮਦਰਸ ਆਫ਼ ਈਸਟ ਲਾਸ ਏਂਜਲਸ ਦੀ ਸਹਿ-ਸੰਸਥਾਪਕ ਹੈ।[6]
ਹਵਾਲੇ
ਸੋਧੋ- ↑ Lopez, mark! (2020-08-28). "East Yard Leadership in Transition". East Yard Communities for Environmental Justice (in ਅੰਗਰੇਜ਼ੀ (ਅਮਰੀਕੀ)). Archived from the original on 2021-04-30. Retrieved 2021-04-24.
- ↑ "The Fight for Environmental Justice and the Rise of Citizen Activism". Governing (in ਅੰਗਰੇਜ਼ੀ). 2018-01-22. Retrieved 2021-04-24.
- ↑ Ehrenreich, Ben (2019-03-26). "The Road to Climate Catastrophe Runs Through a City Called Commerce". The Nation (in ਅੰਗਰੇਜ਼ੀ (ਅਮਰੀਕੀ)). ISSN 0027-8378. Retrieved 2021-04-24.
- ↑ "Environmental justice starts with "everyday folks who feel like enough is enough"". Grist (in ਅੰਗਰੇਜ਼ੀ (ਅਮਰੀਕੀ)). 2017-04-24. Retrieved 2021-04-24.
- ↑ "mark! Lopez". Goldman Environmental Foundation (in ਅੰਗਰੇਜ਼ੀ (ਅਮਰੀਕੀ)). Retrieved 2021-04-24.
- ↑ 6.0 6.1 "CSUN Alumnus mark! Lopez Wins One of the World's Top Environmental Activism Prizes". csunshinetoday.csun.edu.
{{cite web}}
: CS1 maint: url-status (link) - ↑ Angeles, Brian Osgood in Los (2021-03-29). "'I felt I killed my children': lead poisons California community – and fills kids' teeth". the Guardian (in ਅੰਗਰੇਜ਼ੀ). Retrieved 2021-04-24.
- ↑ "L.A. protesters dump bags of dirt at federal courthouse to oppose Exide plant abandonment". Los Angeles Times (in ਅੰਗਰੇਜ਼ੀ (ਅਮਰੀਕੀ)). 2020-10-20. Retrieved 2021-04-24.
{{cite web}}
: CS1 maint: url-status (link) - ↑ November 3; Aguirre, 2020 Fran (2020-10-20). "Residents Throw Bags of Soil at DOJ After Battery Plant in Southeast L.A. Is Allowed To Walk Away Without Cleaning up Its Lead Pollution". L.A. TACO (in ਅੰਗਰੇਜ਼ੀ (ਅਮਰੀਕੀ)). Retrieved 2021-04-24.
{{cite web}}
: CS1 maint: numeric names: authors list (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
ਸੋਧੋ- mark! Lopez Archived 2021-04-27 at the Wayback Machine. – East Yard Communities for Environmental Justice