ਮਾਰਕ ਹਾਨਾ
ਮਾਰਕ ਹਾਨਾ (24 ਸਤੰਬਰ 1837-15 ਫਰਵਰੀ 1904) ਓਹੀਓ ਤੋਂ ਇੱਕ ਰਿਪਬਲਿਕਨ ਸੰਯੁਕਤ ਰਾਜ ਅਮਰੀਕਾ ਸੀਨੇਟਰ, ਵਿਲੀਅਮ ਮੈਕਕਿਨਲੇ ਰਾਸ਼ਟਰਪਤੀ ਦੇ ਦੋਸਤ ਅਤੇ ਰਾਜਨੀਤਕ ਪ੍ਰਬੰਧਕ ਸੀ। ਹਾਨਾ ਨੇ ਇੱਕ ਬਿਜਨਸਮੈਨ ਵਜੋਂ ਤਕੜੀ ਕਮਾਈ ਕੀਤੀ ਸੀ, ਅਤੇ 1896 ਅਤੇ 1900 ਵਿੱਚ ਮੈਕਕਿਨਲੇ ਦੇ ਰਾਸ਼ਟਰਪਤੀ ਪਦ ਦੀ ਮਹਿੰਮ ਦਾ ਪਰਬੰਧ ਕਰਨ ਲਈ ਆਪਣੇ ਪੈਸੇ ਅਤੇ ਵਪਾਰਕ ਕੁਸ਼ਲਤਾ ਦਾ ਇਸਤੇਮਾਲ ਕੀਤਾ ਸੀ।
ਮਾਰਕ ਹਾਨਾ | |
---|---|
ਓਹੀਓ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 5 ਮਾਰਚ 1897 – 15 ਫਰਵਰੀ 1904 | |
ਰਿਪਬਲਿਕਨ ਨੈਸ਼ਨਲ ਕਮੇਟੀ ਦੀ 14ਵੀਂ ਚੇਅਰ | |
ਦਫ਼ਤਰ ਵਿੱਚ 18 ਜੁਲਾਈ 1896 – 15 ਫਰਵਰੀ 1904 | |
ਤੋਂ ਪਹਿਲਾਂ | ਥਾਮਸ ਐਚ ਕਾਰਟਰ |
ਤੋਂ ਬਾਅਦ | ਹੈਨਰੀ ਕਲੇ ਪੇਨ |
ਨਿੱਜੀ ਜਾਣਕਾਰੀ | |
ਜਨਮ | ਮਾਰਕੁਸ ਅਲੋਂਜ਼ੋ ਹਾਨਾ 24 ਸਤੰਬਰ 1837 ਨਿਊ ਲਿਸਬਨ, ਓਹੀਓ |
ਮੌਤ | 15 ਫਰਵਰੀ 1904 ਵਾਸਿੰਗਟਨ, ਡੀ.ਸੀ. | (ਉਮਰ 66)
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ | ਚਾਰਲਟ ਔਗਸਤਾ ਰ੍ਹੋਦਜ਼ (1864–1904, ਵਿਧਵਾ ਹੋ ਗਈ ਸੀ) |
ਅਲਮਾ ਮਾਤਰ | ਵੈਸਟਰਨ ਰਿਜਰਵ ਯੂਨੀਵਰਸਿਟੀ (ਕਢ ਦਿੱਤਾ ਗਿਆ) |
ਕਿੱਤਾ | ਬਿਜਨਸਮੈਨ |
ਦਸਤਖ਼ਤ | |
ਫੌਜੀ ਸੇਵਾ | |
ਬ੍ਰਾਂਚ/ਸੇਵਾ | ਸੰਘੀ ਫੌਜ਼ |
ਯੂਨਿਟ | ਪੈਰੀ ਲਾਈਟ ਪਿਆਦਾ ਫੌਜ਼ |
ਲੜਾਈਆਂ/ਜੰਗਾਂ | ਅਮਰੀਕੀ ਖਾਨਾਜੰਗੀ |