ਰਿਪਬਲਿਕਨ ਨੈਸ਼ਨਲ ਕਮੇਟੀ
ਰਿਪਬਲਿਕਨ ਨੈਸ਼ਨਲ ਕਮੇਟੀ (R.N.C. ਜਾਂ RNC) ਇੱਕ ਲੋਕਾਂ ਦਾ ਸਮੂਹ ਹੈ ਜੋ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੇ ਕੰਮਾਂ ਦਾ ਤਾਲਮੇਲ ਕਰਦਾ ਹੈ। ਇਸ ਦਾ ਮੁੱਖ ਦਫਤਰ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਹੈ।
ਤਸਵੀਰ:Rncseal copy.png | |
ਮੁੱਖ ਦਫ਼ਤਰ | 310 ਫਸਟ ਸਟਰੀਟ ਐਸਈ, , ਵਾਸ਼ਿੰਗਟਨ, ਡੀ.ਸੀ. |
---|---|
ਮੁੱਖ ਲੋਕ | Reince Priebus, Chairman Sharon Day, Co-Chairman Tony Parker, Treasurer Demetra DeMonte, Secretary |
ਵੈੱਬਸਾਈਟ | www.gop.com |
ਸੰਬੰਧਿਤ ਸਫ਼ੇ
ਸੋਧੋਹੋਰ ਵੈੱਬਸਾਈਟਾਂ
ਸੋਧੋ- ਅਧਿਕਾਰਤ ਆਰ.ਐੱਨ.ਸੀ ਵੈਬਸਾਈਟ Archived 2009-05-15 at the Wayback Machine.