ਮਾਰਗਰੈੱਟ ਕੋਰਟ

(ਮਾਰਗਰੇਟ ਕੋਰਟ ਤੋਂ ਮੋੜਿਆ ਗਿਆ)

ਮਾਰਗਰੈੱਟ ਕੋਰਟ (ਜਨਮ 16 ਜੁਲਾਈ 1942) ਜਿਸਨੂੰ ਕਿ ਮਾਰਗਰੈੱਟ ਸਮਿੱਥ ਕੋਰਟ ਵੀ ਕਿਹਾ ਜਾਂਦਾ ਹੈ, ਇੱਕ ਟੈਨਿਸ ਖਿਡਾਰਨ ਹੈ।[1] ਮਾਰਗਰੈੱਟ ਵਿਸ਼ਵ ਦੀ ਸਾਬਕਾ ਨੰਬਰ 1 ਰੈਕਿੰਗ ਵਾਲੀ ਖਿਡਾਰਨ ਹੈ। ਉਹ ਹੁਣ ਪਰਥ, ਆਸਟਰੇਲੀਆ ਵਿੱਚ ਕ੍ਰਿਸਚਨ ਮੰਤਰੀ ਹੈ, ਪਰ ਉਹ ਆਪਣੇ ਖੇਡ ਜੀਵਨ ਕਰਕੇ ਜਾਣੀ ਜਾਂਦੀ ਹੈ। ਮਾਰਗਰੈੱਟ ਨੇ ਕਈ ਗਰੈਂਡ-ਸਲੈਮ ਜਿੱਤੇ ਹਨ ਅਤੇ ਉਸ ਜਿੰਨੇ ਸਲੈਮ ਹੋਰ ਕਿਸੇ ਵੀ ਟੈਨਿਸ ਖਿਡਾਰਨ ਦੇ ਨਹੀਂ ਹਨ।

ਮਾਰਗਰੈੱਟ ਕੋਰਟ
1964 ਵਿੱਚ ਕੋਰਟ
ਦੇਸ਼ ਆਸਟਰੇਲੀਆ
ਰਹਾਇਸ਼ਪਰਥ, ਪੱਛਮੀ ਆਸਟਰੇਲੀਆ
ਜਨਮ (1942-07-16) 16 ਜੁਲਾਈ 1942 (ਉਮਰ 82)
ਅਲਬਯੂਰੀ
ਕੱਦ5 ft 9 in (1.75 m)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1960
ਸਨਿਅਾਸ1977
ਅੰਦਾਜ਼ਸੱਜੂ
Int. Tennis HOF1979 (member page)
ਸਿੰਗਲ
ਕਰੀਅਰ ਟਾਈਟਲ192
ਸਭ ਤੋਂ ਵੱਧ ਰੈਂਕNo. 1 (1962)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨਜਿੱਤ (1960, 1961, 1962, 1963, 1964, 1965, 1966, 1969, 1970, 1971, 1973)
ਫ੍ਰੈਂਚ ਓਪਨਜਿੱਤ (1962, 1964, 1969, 1970, 1973)
ਵਿੰਬਲਡਨ ਟੂਰਨਾਮੈਂਟਜਿੱਤ (1963, 1965, 1970)
ਯੂ. ਐਸ. ਓਪਨਜਿੱਤ (1962, 1965, 1969, 1970, 1973)
ਡਬਲ
ਉਚਤਮ ਰੈਂਕNo. 1 (1963)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨਜਿੱਤ (1961, 1962, 1963, 1965, 1969, 1970, 1971, 1973)
ਫ੍ਰੈਂਚ ਓਪਨਜਿੱਤ (1964, 1965, 1966, 1973)
ਵਿੰਬਲਡਨ ਟੂਰਨਾਮੈਂਟਜਿੱਤ (1964, 1969)
ਯੂ. ਐਸ. ਓਪਨਜਿੱਤ (1963, 1968, 1970, 1973, 1975)
ਹੋਰ ਡਬਲ ਟੂਰਨਾਮੈਂਟ
ਵਿਸ਼ਵ ਟੂਰ ਚੈਂਪੀਅਨਸਿਪਜਿੱਤ (1973, 1975)
ਮਿਕਸ ਡਬਲ
ਕੈਰੀਅਰ ਟਾਈਟਲ21
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨਜਿੱਤ (1963, 1964, 1965, 1969)
ਫ੍ਰੈਂਚ ਓਪਨਜਿੱਤ (1963, 1964, 1965, 1969)
ਵਿੰਬਲਡਨ ਟੂਰਨਾਮੈਂਟਜਿੱਤ (1963, 1965, 1966, 1968, 1975)
ਯੂ. ਐਸ. ਓਪਨਜਿੱਤ (1961, 1962, 1963, 1964, 1965, 1969, 1970, 1972)
ਟੀਮ ਮੁਕਾਬਲੇ
ਫੇਡ ਕੱਪW (1964, 1965, 1968, 1971)


1970 ਵਿੱਚ ਮਾਰਗਰੈੱਟ ਕੋਰਟ

1970 ਵਿੱਚ ਗਰੈਂਡ-ਸਲੈਮ ਜਿੱਤ ਕੇ ਉਹ ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਖਿਡਾਰਨ ਬਣੀ ਸੀ। ਉਸਨੇ ਕੁੱਲ 64 ਵੱਡੇ ਟਾਈਟਲ ਜਿੱਤੇ ਹਨ, ਜੋ ਕਿ ਕਿਸੇ ਵੀ ਟੈਨਿਸ ਖਿਡਾਰੀ ਲਈ ਵੱਡੀ ਉਪਲਬਧੀ ਹੈ।

ਹਵਾਲੇ

ਸੋਧੋ
  1. "Legend Margaret Court tips Sam Stosur to win French Open". Retrieved 5 ਸਤੰਬਰ 2016.