ਮਾਰਟਿਨ ਲੂਥਰ ਕਿੰਗ, ਜੂਨੀਅਰ
ਮਾਰਟਿਨ ਲੂਥਰ ਕਿੰਗ, ਜੂਨੀਅਰ (15 ਜਨਵਰੀ 1929 – 4 ਅਪਰੈਲ 1968) ਇੱਕ ਅਮਰੀਕੀ ਪਾਦਰੀ, ਅਤੇ ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ ਦਾ ਆਗੂ ਸੀ। ਉਸ ਨੂੰ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਹੈ। ਉਸ ਦੇ ਜਤਨਾਂ ਨਾਲ ਅਮਰੀਕਾ ਵਿੱਚ ਨਾਗਰਿਕ ਅਧਿਕਾਰਾਂ ਦੇ ਖੇਤਰ ਵਿੱਚ ਤਰੱਕੀ ਹੋਈ; ਇਸ ਲਈ ਉਸ ਨੂੰ ਅੱਜ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਦੇ ਰੂਪ ਵਿੱਚ ਵੀ ਵੇਖਿਆ ਜਾਂਦਾ ਹੈ। ਦੋ ਚਰਚਾਂ ਨੇ ਉਸ ਨੂੰ ਸੰਤ ਦੇ ਰੂਪ ਵਿੱਚ ਵੀ ਮਾਨਤਾ ਪ੍ਰਦਾਨ ਕੀਤੀ ਹੈ।
ਮਾਰਟਿਨ ਲੂਥਰ ਕਿੰਗ, ਜੂਨੀਅਰ | |
---|---|
![]() ਕਿੰਗ 1964 ਵਿੱਚ | |
ਜਨਮ | ਮਾਈਕਲ ਕਿੰਗ, ਜੂਨੀਅਰ 15 ਜਨਵਰੀ 1929 ਅਟਲਾਂਟਿਸ, ਜਾਰਜੀਆ, ਯੂ.ਐਸ. |
ਮੌਤ | 4 ਅਪ੍ਰੈਲ 1968 ਮੈਮਫਿਸ, ਟੈਨੇਸੀ, ਯੂ.ਐਸ. | (ਉਮਰ 39)
ਸਮਾਰਕ | ਮਾਰਟਿਨ ਲੂਥਰ ਕਿੰਗ, ਜੂਨੀਅਰ ਮੈਮੋਰੀਅਲ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | Morehouse College (ਬੀ.ਏ.) Crozer Theological Seminary (B.D.) ਬੋਸਟਨ ਯੂਨੀਵਰਸਿਟੀ (ਪੀਐਚਡੀ) |
Southern Christian Leadership Conference (SCLC) | |
ਲਹਿਰ | ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ, ਅਮਨ ਲਹਿਰ |
ਸਾਥੀ | ਕੋਰੇਤਾ ਸਕਾਟ ਕਿੰਗ (1953–1968) |
ਬੱਚੇ | ਯੋਲਾਂਦਾ ਕਿੰਗ (1955–2007) ਮਾਰਟਿਨ ਲੂਥਰ ਕਿੰਗ, III (b. 1957) Dexter Scott King (b. 1961) Bernice Albertine King (b. 1963) |
ਮਾਤਾ-ਪਿਤਾ | ਮਾਰਟਿਨ ਲੂਥਰ ਕਿੰਗ, ਸੀਨੀਅਰ ਅਲਬਰਟਾ ਵਿਲੀਅਮਜ਼ ਕਿੰਗ |
ਪੁਰਸਕਾਰ | ਨੋਬਲ ਅਮਨ ਪੁਰਸਕਾਰ (1964), ਅਜ਼ਾਦੀ ਦਾ ਰਾਸ਼ਟਰਪਤੀ ਮੈਡਲ (1977, ਮਰਨ ਉੱਪਰੰਤ), ਕਾਂਗਰਸੀ ਸੋਨ ਤਮਗਾ (2004, posthumous) |
ਦਸਤਖ਼ਤ | |
![]() |