ਮਾਰੀਆ ਬੇਨੇਦਿਤਾ ਬੋਰਮਨ

ਬ੍ਰਾਜ਼ੀਲੀਅਨ ਪੱਤਰ, ਇਤਿਹਾਸਕਾਰ', ਨਾਵਲਕਾਰ ਅਤੇ ਛੋਟੀ ਕਹਾਣੀ ਲੇਖਕ

ਮਾਰੀਆ ਬੇਨੇਦਿਤਾ ਕਾਮਾਰਾ ਬੋਰਮਨ (25 ਨਵੰਬਰ, 1853 – ਜੁਲਾਈ 1895) ਇੱਕ ਬ੍ਰਾਜ਼ੀਲੀਅਨ ਲੇਖਕ ਸੀ ਜਿਸ ਨੇ ਨਾਰੀਵਾਦੀ ਨਾਵਲ ਪ੍ਰਕਾਸ਼ਿਤ ਕੀਤੇ ਅਤੇ ਹੋਰ ਕੰਮ ਉਪਨਾਮ ਡੇਲਿਆ ਤਹਿਤ ਕੀਤਾ।

ਮਾਰੀਆ ਬੇਨੇਦਿਤਾ ਬੋਰਮਨ
ਮਾਰੀਆ ਬੇਨੇਦਿਤਾ ਬੋਰਮਨ ਦਾ ਚਿੱਤਰ
ਜਨਮ(1853-11-25)ਨਵੰਬਰ 25, 1853
ਮੌਤਜੁਲਾਈ 1895 (ਉਮਰ 41–42)
ਰਾਸ਼ਟਰੀਅਤਾਬ੍ਰਾਜ਼ੀਲੀਅਨ
ਹੋਰ ਨਾਮਡੇਲਿਆ
ਪੇਸ਼ਾਲੇਖਕ
ਸਰਗਰਮੀ ਦੇ ਸਾਲ1881–1895

ਸ਼ੁਰੂਆਤੀ ਜੀਵਨ ਸੋਧੋ

ਬੋਰਮਨ ਦਾ ਜਨਮ 1853 ਪੋਰਟੋ ਆਲੇਗ੍ਰੀ, ਰੀਓ ਗਰੈਂਡ ਡੋ ਸੁਲ ਵਿੱਚ ਹੋਇਆ। ਉਸ ਦੇ ਮਾਤਾ-ਪਿਤਾ ਪੈਟਰੀਸਿਓ ਦੇ ਫੋਂਟੌਰਾ ਲੀਮਾ, ਬ੍ਰਾਜ਼ੀਲੀਅਨ ਮੱਧ ਸ਼੍ਰੇਣੀ ਦੇ ਇੱਕ ਸਰਕਾਰੀ ਸੇਵਕ, ਸਨ ਅਤੇ ਉਸ ਦੀ ਇੱਕ ਭੈਣ ਜੂਲੀਏਟਾ ਵੀ ਹੈ।[1] 1863 ਵਿੱਚ, ਬੋਰਮਨ ਆਪਣੇ ਪਰਿਵਾਰ ਨਾਲ ਰੀਓ ਡੀ ਜਨੇਰੋ ਚਲੀ ਗਈ, ਉਸ ਸਮੇਂ ਉਹ ਬ੍ਰਾਜ਼ੀਲ ਸਾਮਰਾਜ ਦੀ ਰਾਜਧਾਨੀ ਸੀ।

1872 ਵਿੱਚ, 19 ਸਾਲ ਦੀ ਉਮਰ 'ਚ, ਬੋਰਮਨ ਨੇ ਆਪਣੇ ਮਾਮੇ, ਜੋਸ ਬੇਰਨਾਰਡੀਨੋ ਬੋਰਮਨ, ਇੱਕ ਫੌਜੀ ਮਾਰਸ਼ਲ ਨਾਲ ਵਿਆਹ ਕਰਵਾਇਆ ਜਿਸ ਨੇ ਪੈਰਾਗੁਏਵੀ ਜੰਗ ਵਿੱਚ ਸੇਵਾ ਕੀਤੀ। ਉਹ ਵਿਆਹ ਤੋਂ ਬਾਅਦ ਮਿਲਟਰੀ ਕੰਮ ਵਿੱਚ ਸਰਗਰਮ ਰਿਹਾ ਅਤੇ ਲੰਬੇ ਸਮੇਂ ਲਈ ਦੂਰ ਰਿਹਾ। ਉਹ 1910 ਵਿੱਚ ਬ੍ਰਾਜ਼ੀਲ ਦੀ ਜੰਗ ਦਾ ਸਕੱਤਰ ਬਣਿਆ।

ਆਪਣੀ ਜਵਾਨੀ ਤੋਂ ਹੀ, ਬੋਰਮਨ ਨੇ ਬਹੁਤ ਕੁਝ ਲਿਖਣਾ ਅਤੇ ਬਨਾਉਣਾ ਸਿੱਖਿਆ, ਪਰ ਉਸ ਦੁਆਰਾ ਤਿਆਰ ਕੀਤੇ ਗਏ ਸਾਰੇ ਕੰਮ ਨੂੰ ਨਸ਼ਟ ਕਰ ਦਿੱਤਾ ਗਿਆ।

ਕਾਰਜ ਸੋਧੋ

ਨਿੱਜੀ ਜ਼ਿੰਦਗੀ ਸੋਧੋ

ਇਕ ਸਮਕਾਲੀ ਲੇਖਕ ਇਨੇਸ ਸਾਬੀਨੋ ਦੇ ਅਨੁਸਾਰ, ਬੋਰਮਨ ਇੱਕ ਸ਼ਾਨਦਾਰ ਅਤੇ ਆਧੁਨਿਕ ਔਰਤ ਦੇ ਰੂਪ ਵਿੱਚ ਜਾਣੀ ਜਾਂਦੀ ਸੀ ਜੋ ਅਕਸਰ ਬੌਧਿਕ ਸੈਲੂਨ ਵਿੱਚ ਹਿੱਸਾ ਲੈਂਦੀ ਸੀ, ਕਈ ਵਾਰ ਮੇਜ਼ੋ-ਸੋਪਰੈਨ ਗਾਉਂਦੀ ਸੀ ਜਦੋਂ ਉਹ ਪਿਆਨੋ ਵਜਾਉਂਦੀ ਸੀ। ਪੁਰਤਗਾਲੀ ਤੋਂ ਇਲਾਵਾ, ਉਸ ਨੇ ਅੰਗ੍ਰੇਜ਼ੀ ਅਤੇ ਫਰਾਂਸੀਸੀ ਬੋਲੀ ਬੋਲਣੀ ਸ਼ੁਰੂ ਕੀਤੀ।

ਬੋਰਮਨ ਪੇਪਟਿਕ ਅਲਸਰ ਕਾਰਨ 1895 ਵਿੱਚ ਮੌਤ ਹੋ ਗਈ।[2]

ਹਵਾਲੇ ਸੋਧੋ

  1. Félix, Regina R. (2008), "Bormann, Maria Benedita (Délia)", in André, María Claudia; Bueno, Eva Paulino (eds.), Latin American Women Writers: An Encyclopedia (ebook), New York: Routledge, pp. 248–52 {{citation}}: Unknown parameter |chapterurl= ignored (help)
  2. Brandolt, Marlene Rodrigues (July–December 2014), "Sob o olhar de Maria Benedita Bormann", Revista Educação e Linguagens (in Portuguese), 3 (5): 165–74, archived from the original on 2018-04-30, retrieved 2018-10-04{{citation}}: CS1 maint: unrecognized language (link)