ਮਾਰੀਆ ਲੂਈਸਾ ਪਾਰਕ
ਮਾਰੀਆ ਲੂਈਸਾ ਪਾਰਕ (Parque de María Luisa) ਸਵੀਲ, (ਸਪੇਨ) ਵਿੱਚ ਸਥਿਤ, ਸਭ ਮਸ਼ਹੂਰ ਜਨਤਕ ਪਾਰਕ ਜਾਂ ਸ਼ਹਿਰੀ ਪਾਰਕ ਹੈ ਅਤੇ ਇਸ ਦੇ ਹਰੇ ਭਰੇ ਖੇਤਰਾਂ ਵਿੱਚੋਂ ਇੱਕ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਨਾਲ ਸਥਿਤ ਹੈ।[1]
ਮਾਰੀਆ ਲੂਈਸਾ ਪਾਰਕ | |
---|---|
Type | ਜਨਤਕ ਪਾਰਕ |
Location | ਸਿਵਿਲ (ਸਪੇਨ) |
Area | 100 ਏਕੜ |
Created | 1911 |
Designer | Jean-Claude Nicolas Forestier |
Operated by | ਸਵੀਲ ਸਿਟੀ ਹਾਲ |
Status | ਸਾਰਾ ਸਾਲ ਖੁੱਲ੍ਹਾ |
ਹਵਾਲੇ
ਸੋਧੋ- ↑ "(9) Plaza de España / María Luisa park". Sevilla5. Retrieved 2011-11-09.