ਮਾਰੀਆ ਲੋਪੇਜ਼
ਮਾਰੀਆ ਲੋਪੇਜ਼ ਇੱਕ ਅਮਰੀਕੀ ਟਰਾਂਸਜੈਂਡਰ ਕਾਰਕੁੰਨ ਅਤੇ ਸਾਬਕਾ ਸੈਕਸ ਵਰਕਰ ਹੈ[1], ਜੋ ਨਿਊਯਾਰਕ ਨਾਲ ਸਬੰਧਿਤ ਹੈ।[2] ਉਸਦਾ ਕੰਮ ਜ਼ਿਆਦਾਤਰ ਅਮਰੀਕਾ ਵਿਚਲੀ ਐਲ.ਜੀ.ਬੀ.ਟੀ ਆਬਾਦੀ ਨੂੰ ਸੁਧਾਰਨ ਅਤੇ ਰੰਗ ਦੇ ਮਤਭੇਦ ਕਾਰਨ ਜਾਂ ਘੱਟ ਆਮਦਨ ਦੇ ਲੋਕਾਂ ਨਾਲ ਹੁੰਦੇ ਵਿਤਕਰੇ 'ਤੇ ਅਧਾਰਿਤ ਹੁੰਦਾ ਹੈ।[3]
ਮਾਰੀਆ ਲੋਪੇਜ਼ | |
---|---|
ਜਨਮ | |
ਪੇਸ਼ਾ | ਕਾਰਕੁੰਨ |
ਲੋਪੇਜ਼ ਇੱਕ ਟਰਾਂਸਜੈਂਡਰ ਅਧਿਕਾਰ ਵਕਾਲਤ ਗਰੁੱਪ-ਸਟਾਰ ਦੀ ਪ੍ਰਬੰਧਕ ਨਿਰਦੇਸ਼ਕ ਹੈ।
ਹਵਾਲੇ
ਸੋਧੋ- ↑ Nir, Sarah Maslin (2012-07-24). "In West Village, Living Out Loud on a Transgender Runway". The New York Times. ISSN 0362-4331. Retrieved 2015-06-15.
- ↑ "Vigil For Murdered Transgender Woman Disrupted". The Huffington Post. 2013-08-28. Retrieved 2015-06-15.
- ↑ Morrison, Aaron (2015-06-26). "Will Supreme Court Gay Marriage Ruling End Culture Wars? Activists On Both Sides Say No". International Business Times (IBT). Retrieved 2015-11-15.