ਮਾਰੀਲਿਨ ਸਟਰੈਥਰਨ

ਬਰਤਾਨਵੀ ਮਾਨਵ ਸ਼ਾਸਤਰੀ

ਡੇਮ ਐਨ ਮੋਨੀਕਾ ਸਟਰੈਥਰਨ, (ਜਨਮ 6 ਮਾਰਚ, 1941)[1] ਇੱਕ ਬ੍ਰਿਟਿਸ਼ ਮਨੁੱਖੀ ਵਿਗਿਆਨ ਹੈ, ਜਿਸ ਨੇ ਪਾਪੂਆ ਨਿਊ ਗਿਨੀ ਦੇ ਮਾਊਂਟ ਹੇਗਨ ਲੋਕਾਂ ਨਾਲ ਵੱਡਾ ਕੰਮ ਕੀਤਾ ਹੈ ਅਤੇ ਯੂ.ਕੇ ਦੀ ਪ੍ਰਜਨਕ ਤਕਨੀਕ ਦੀਆਂ ਸਮੱਸਿਆਵਾਂ ਨਾਲ ਨਜਿੱਠਿਆ ਹੈ।[2] ਉਹ 1993 ਤੋਂ 2008 ਤੱਕ ਕੈਂਬਰਿਜ ਯੂਨੀਵਰਸਿਟੀ ਵਿੱਚ ਸੋਸ਼ਲ ਐਂਥਰੋਪੌਲੋਜੀ ਦੀ ਵਿਲੀਅਮ ਵਾਇਸ ਪ੍ਰੋਫੈਸਰ ਹੈ।

ਮਾਰੀਲਿਨ ਸਟਰੈਥਰਨ
ਜਨਮ
ਐਨ ਮਾਰੀਲਿਨ ਇਵਾਨਸ

(1941-03-06) 6 ਮਾਰਚ 1941 (ਉਮਰ 83)
ਵੇਲਸ, ਸੰਯੁਕਤ ਰਾਜ
ਨਾਗਰਿਕਤਾਬਰਤਾਨਵੀ
ਅਲਮਾ ਮਾਤਰਗਿਰਟਨ ਕਾਲਜ
Parent(s)ਇਰਿਕ ਚਾਰਲਸ ਇਵਾਨਸ
ਜੋਇਸ ਇਵਾਨਸ
ਵਿਗਿਆਨਕ ਕਰੀਅਰ
ਖੇਤਰਸਮਾਜਕ ਮਾਨਵ ਸ਼ਾਸਤਰ
ਅਦਾਰੇਗਿਰਟਨ ਕਾਲਜ
ਟ੍ਰਿਨਿਟੀ ਕਾਲਜ
ਫਰਮਾ:Columbia, removed, by subject of articleਕੈਲੀਫ਼ੋਰਨਿਆ ਯੂਨੀਵਰਸਿਟੀ
ਮੈਨਚੁਏਸਟਰ ਯੂਨੀਵਰਸਿਟੀ
ਥੀਸਿਸWomen's status in the Mount Hagen area: a study of marital relations and court disputes among the Melpa-speaking people, New Guinea (1969)
ਡਾਕਟੋਰਲ ਸਲਾਹਕਾਰਪੌਲਾ ਬ੍ਰਾਉਨ ਗਲਿਕ
ਇਸਥਰ ਐਨ.ਗੁਡੀ

ਸ਼ੁਰੂਆਤੀ ਜੀਵਨ

ਸੋਧੋ

ਮਾਰਿਲਿਨ ਸਟਰੈਥਰਨ ਦਾ ਜਨਮ ਇਰਿਕ ਇਵਨਸ ਅਤੇ ਜੋਇਸ ਇਵਨਸ ਦੇ ਘਰ 6 ਮਾਰਚ, 1941 ਨੂੰ ਹੋਇਆ।[3] ਉਸ ਦਾ ਪਹਿਲੀ ਰਸਮੀ ਸਿੱਖਿਆ ਅਨੁਭਵ ਕਰਫਟੋਨ ਲੇਨ ਪ੍ਰਾਇਮਰੀ ਸਕੂਲ ਵਿਖੇ ਹੋਇਆ ਸੀ, ਉਸ ਤੋਂ ਮਗਰੋਂ ਉਸ ਨੇ ਬ੍ਰੋਮਲੀ ਹਾਈ ਸਕੂਲ ਵਿੱਚ ਚਲੀ ਗਈ। 

ਪ੍ਰਕਾਸ਼ਕ

ਸੋਧੋ
  • Self-Decoration in Mount Hagen (1971)
  • Women in Between (1972)
  • No Money on Our Skins: Hagen Migrants in Port Moresby (1975) ISBN 0-85818-027-80-85818-027-8
  • (ed. with C. MacCormack) Nature, Culture and Gender (1980) ISBN 978-0-521-28001-3978-0-521-28001-3
  • Kinship at the Core: an Anthropology of Elmdon, Essex (1981) ISBN 0-521-23360-70-521-23360-7
  • The Gender of the Gift: Problems with Women and Problems with Society in Melanesia (1988) ISBN 0-520-07202-20-520-07202-2
  • Partial connections. Savage, Maryland: Rowman and Littlefield (1991). Re-issued by AltaMira Press, Walnut Creek, CA. (2004)
  • After Nature: English Kinship in the Late Twentieth Century (1992) ISBN 978-0-521-42680-0978-0-521-42680-0
  • Reproducing the Future: Essays on Anthropology, Kinship and the New Reproductive Technologies (1992) ISBN 978-0-719-03674-3978-0-719-03674-3
  • (with Jeanette Edwards, Sarah Franklin, Eric Hirsch and Frances Price) Technologies of Procreation: Kinship in the Age of Assisted Conception (1993) ISBN 97804151705679780415170567
  • Property, substance and effect. Anthropological essays on persons and things. London: Athlone Press (1999) Collected essays, 1992-98 ISBN 0-485-12149-20-485-12149-2
  • Commons and borderlands: working papers on interdisciplinarity, accountability and the flow of knowledge (2004) ISBN 0-9545572-2-00-9545572-2-0
  • (ed. with Eric Hirsch) Transactions and creations: property debates and the stimulus of Melanesia (2004), Oxford: Berghahn.
  • (ed) Audit Cultures. Anthropological studies in accountability, ethics and the academy. (2000) London: Routledge.
  • Kinship, law and the unexpected: Relatives are always a surprise. Cambridge: Cambridge University Press (2005) ISBN 0-521-61509-70-521-61509-7

ਸਨਮਾਨਿਤ ਡਿਗਰੀਆਂ

ਸੋਧੋ
  • Honorary Degree Sc. Edinburgh (1993)
  • Honorary Degree Sc. Copenhagen (1994)
  • Honorary Degree Lit, Oxford (2004)
  • Honorary Degree Pol., Helsinki (2006)
  • Honorary Degree, Panteion University, Athens (2006)
  • Honorary Degree Sc., Durham (2007)
  • Honorary Degree Philosophy, University Papua New Guinea (2009)
  • Honorary Degree Social Sciences, Belfast (2009)
  • Honorary Doctorate, Australian National University (2015)[4]

ਹਵਾਲੇ

ਸੋਧੋ
  1. "Birthdays", The Guardian, p. 35, 2014 {{citation}}: |access-date= requires |url= (help)
  2. Video Recording of Marilyn Strathern by Alan Macfarlane, 6 May 2009.
  3. University of Cambridge Archived 15 March 2013 at the Wayback Machine., Marilyn Strathern.
  4. "ANU honours influential anthropologist". Retrieved 2015-07-17.

ਬਾਹਰੀ ਕੜੀਆਂ

ਸੋਧੋ