ਮਾਰੀ ਐਂਤੂਆਨੈਤ
ਮਾਰੀ ਏਂਤੋਈਨੇਤ(/ˈmæriˌæntwəˈnɛt/, /ˌɑ̃ːntwə-/, /ˌɑ̃ːtwə-/, ਯੂਐਸ: /məˈriː-/;[1] ਫ਼ਰਾਂਸੀਸੀ: [maʁi ɑ̃twanɛt]; ਜਨਮ ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ ਵਾਨ ਹਬਸਬਰਗ (2 ਨਵੰਬਰ 1755 – 16 ਅਕਤੂਬਰ 1793) ਆਸਟਰੀਆ ਦੀ ਸ਼ਾਸ਼ਕ ਮਾਰੀਆ ਥ੍ਰੇਸਾ ਦੀ ਦੂਸਰੀ ਸਭ ਤੋਂ ਛੋਟੀ ਧੀ ਸੀ ਅਤੇ ਉਹ ਫ਼ਰਾਂਸ ਦੇ ਰਾਜੇ ਲੂਈ 16ਵੇਂ ਦੀ ਪਤਨੀ ਸੀ।
ਮਾਰੀ ਏਂਤੋਈਨੇਤ | |||||
---|---|---|---|---|---|
ਫ਼ਰਾਂਸ ਦੀ ਰਾਣੀ | |||||
Tenure | 10 ਮਈ 1774 – 4 ਸਤੰਬਰ 1791 | ||||
Tenure | 4 ਸਤੰਬਰ 1791 – 10 ਅਗਸਤ 1792 | ||||
ਜਨਮ | ਵੀਆਨਾ, ਆਸਟਰੀਆ | 2 ਨਵੰਬਰ 1755||||
ਮੌਤ | 16 ਅਕਤੂਬਰ 1793 ਪੈਰਿਸ, ਫ਼ਰਾਂਸ | (ਉਮਰ 37)||||
ਦਫ਼ਨ | 21 ਜਨਵਰੀ 1815 ਫ਼ਰਾਂਸ | ||||
ਜੀਵਨ-ਸਾਥੀ | ਲੂਈ 16ਵਾਂ | ||||
ਔਲਾਦ | ਮਾਰੀ ਥੇਰੀਸ ਲੂਈ ਜੋਸੇਫ਼ ਲੂਈ 17ਵਾਂ ਰਾਜਕੁਮਾਰੀ ਸੋਫ਼ੀ | ||||
| |||||
ਘਰਾਣਾ | ਹਬਸਬਰਗ | ||||
ਪਿਤਾ | ਫ਼ਰਾਂਸਿਸ ਪਹਿਲਾ | ||||
ਮਾਤਾ | ਮਾਰੀਆ ਥ੍ਰੇਸਾ | ||||
ਧਰਮ | ਰੋਮਨ ਕੈਥੋਲਿਕ | ||||
ਦਸਤਖਤ |
ਉਹ ਫ਼ਜ਼ੂਲ ਖ਼ਰਚ, ਘਮੰਡੀ, ਮਨਮਰਜ਼ੀ ਵਾਲੀ, ਜਲਦਬਾਜ਼ ਅਤੇ ਲੂਈ ਦੀ ਤਰ੍ਹਾਂ ਹੀ ਨਾ-ਤਜ਼ਰਬੇਕਾਰ ਸੀ। ਫ਼ਰਾਂਸ ਨਾਲ ਉਸ ਸਮੇਂ ਆਸਟਰੀਆ ਦੀ ਪੁਰਾਣੀ ਦੁਸ਼ਮਣੀ ਸੀ, ਇਸ ਲਈ ਮਾਰੀ ਏਂਤੋਈਨੇਤ ਫ਼ਰਾਂਸ ਦੇ ਲੋਕਾਂ ਵਿੱਚ ਕਦੇ ਵੀ ਲੋਕ-ਪ੍ਰਿਯ ਨਾ ਹੋ ਸਕੀ।
ਹਵਾਲੇ
ਸੋਧੋ- ↑ Jones, Daniel (2003) [1917], English Pronouncing Dictionary, Cambridge: Cambridge University Press, ISBN 3-12-539683-2
{{citation}}
: Unknown parameter|editors=
ignored (|editor=
suggested) (help)