ਮਾਰੇ ਗਏ ਗੁਲਫ਼ਾਮ

(ਮਾਰੇ ਗਏ ਗੁਲਫਾਮ ਤੋਂ ਮੋੜਿਆ ਗਿਆ)

ਮਾਰੇ ਗਏ ਗੁਲਫਾਮ ਹਿੰਦੀ ਲੇਖਕ ਫਣੀਸ਼ਵਰ ਨਾਥ ਰੇਣੂ ਦੀ ਚਰਚਿਤ ਕਹਾਣੀ ਹੈ ਜਿਸ ਨੂੰ ਸਲੇਂਦਰ ਦੀ ਇੱਕੋ ਇੱਕ ਪਰ ਯਾਦਗਾਰੀ ਫਿਲਮ ਤੀਸਰੀ ਕਸਮ ਨੇ ਕਲਾ ਜਗਤ ਦੇ ਕੋਨੇ ਕੋਨੇ ਤਕ ਪਹੁੰਚਾ ਦਿੱਤਾ।

"ਮਾਰੇ ਗਏ ਗੁਲਫਾਮ"
ਲੇਖਕ ਫਣੀਸ਼ਵਰ ਨਾਥ ਰੇਣੂ
ਮੂਲ ਸਿਰਲੇਖमारे गये गुलफाम
ਭਾਸ਼ਾਹਿੰਦੀ
ਵੰਨਗੀਕਹਾਣੀ