ਮਾਲਗੁਡੀ ਡੇਜ਼
ਮਾਲਗੁਡੀ ਡੇਜ਼ ਆਰ ਕੇ ਨਰਾਇਣ ਦੀ ਰਚਨਾ ਤੇ ਆਧਾਰਿਤ ਟੈਲੀਵਿਜਨ ਧਾਰਾਵਾਹਿਕ ਹੈ। 1980 ਦੇ ਦਹਕੇ ਵਿੱਚ ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅਨੇਕ ਆਜ਼ਾਦ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਟੈਲੀਵਿਜਨ ਧਾਰਾਵਾਹਿਕ ਬਣਾਉਣ ਦੇ ਸੱਦੇ ਦਿੱਤੇ। ਮਾਲਗੁਡੀ ਡੇਜ਼ ਇਨ੍ਹਾਂ ਵਿੱਚੋਂ ਇੱਕ ਅਜਿਹਾ ਧਾਰਾਵਾਹਿਕ ਸੀ ਜੋ ਲੋਕਾਂ ਨੇ ਖੂਬ ਪਸੰਦ ਕੀਤਾ ਅਤੇ ਜਿਸਦਾ ਉਸ ਦੌਰ ਦੇ ਬੱਚਿਆਂ ਤੇ ਗਹਿਰਾ ਅਸਰ ਪਿਆ।
ਮਾਲਗੁਡੀ ਡੇਜ਼ | |
---|---|
ਤਸਵੀਰ:Malgudi Days, TV series, DVD cover.jpg | |
ਦੁਆਰਾ ਬਣਾਇਆ | ਆਰ ਕੇ ਨਰਾਇਣ |
ਨਿਰਦੇਸ਼ਕ | ਸ਼ੰਕਰ ਨਾਗ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
ਸੀਜ਼ਨ ਸੰਖਿਆ | 1 |
No. of episodes | 54 |
ਨਿਰਮਾਤਾ ਟੀਮ | |
ਲੰਬਾਈ (ਸਮਾਂ) | 22 ਮਿੰਟ |
ਰਿਲੀਜ਼ | |
Original network | ਡੀਡੀ ਨੈਸ਼ਨਲ ਸੋਨੀ ਟੀਵੀ ਟੀਵੀ ਏਸ਼ੀਆ |