ਮਾਹ ਚੂਚਕ ਬੇਗਮ (Persian: ماہ چوچک بیگم; ਮੌਤ 1564; ਅਰਥ "ਚੰਦ ਫੁੱਲ"[1]) ਦੂਜੇ ਮੁਗਲ ਸਮਰਾਟ ਹੰਮਾਯੂ ਦੀ ਪਤਨੀ ਸੀ। ਉਹ ਇੱਕ ਉਤਸ਼ਾਹੀ ਔਰਤ ਸੀ ਜਿਸ ਨੇ ਨਾਇਬ ਸੁਬਾਰਾ ਨੂੰ ਬਾਹਰ ਕੱਢ ਦਿੱਤਾ ਅਤੇ ਆਪਣੇ ਆਪ ਕਾਬੁਲ ਤੇ ਸ਼ਾਸਨ ਕੀਤਾ, ਇੱਕ ਵਾਰ ਉਸਨੇ ਆਪਣੀ ਫੌਜ ਦੀ ਅਗਵਾਈ ਖੁਦ ਕੀਤੀ ਅਤੇ ਮੁਨੀਮ ਖਾਨ ਨੂੰ ਜਲਾਲਾਬਾਦ ਵਿੱਚ ਹਰਾਇਆ। [2]

ਮਾਹ ਚੂਚਕ ਬੇਗਮ
ماہ چوچک بیگم
ਮੌਤ28 ਮਾਰਚ 1564
ਬਾਲਾ ਹਿਸਾਰ, ਕਾਬੁਲ, ਮੁਗਲ ਸਲਤਨਤ
ਦਫ਼ਨ
ਜੀਵਨ-ਸਾਥੀਹੁਮਾਯੂੰ
ਔਲਾਦਮਿਰਜ਼ਾ ਮੁੰਹਮਦ ਫਾਰੂਖ
ਮਿਰਜ਼ਾ ਮੰਹੁਮਦ ਹਾਕਿਮ
ਫ਼ਖ਼ਰ ਉਨ-ਨਿਸ਼ਾ ਬੇਗਮ
ਬਖ਼ਤ ਉਨ-ਨਿਸ਼ਾ ਬੇਗਮ
ਅਮੀਨਾ ਬਾਨੂ ਬੇਗਮ
ਸਕੀਨਾ ਬਾਨੂ ਬੇਗਮ
ਧਰਮਸੁੰਨੀ ਇਸਲਾਮ

ਸੱਭਿਆਚਾਰ ਵਿੱਚ ਪ੍ਰਸਿੱਧੀ ਸੋਧੋ

2013 ਵਿੱਚ, ਇੱਕ ਟੀਵੀ ਸੀਰੀਜ਼, ਜੀ ਟੀਵੀ ਉੱਪਰ ਚੱਲਣ ਵਾਲਾ ਜੋਧਾ ਅਕਬਰ, ਜਿਸ ਵਿੱਚ ਮਾਹ ਚੂਚਕ ਬੇਗਮ ਦਾ ਕਿਰਦਾਰ, ਮੀਤਾ ਵਸ਼ਿਸ਼ਟ ਨੇ ਨਿਭਾਇਆ। 

ਹਵਾਲੇ ਸੋਧੋ

  1. Annemarie Schimmel (2004). The Empire of the Great Mughals: History, Art and Culture. Reaktion Books. ISBN 978-1-861-89185-3.
  2. Rekha Misra (1967). Women in Mughal India, 1526–1748 A.D. Munshiram Manoharlal. p. 24.