ਮਿਠੜੀ ਭਾਰਤ ਦੇ ਹਰਿਆਣਾ ਰਾਜ ਦਾ ਇੱਕ ਜ਼ਿਲ੍ਹਾ ਸਿਰਸਾ ਦਾ ਇੱਕ ਪਿੰਡ ਹੈ। [1] ਇਹ ਸਿਰਸਾ ਤੋਂ 43 ਕਿਲੋਮੀਟਰ ਅਤੇ ਡੱਬਵਾਲੀ ਤੋਂ 15 ਕਿਲੋਮੀਟਰ ਦੂਰ ਰਾਸ਼ਟਰੀ ਰਾਜਮਾਰਗ ਨੰਬਰ 9 ਤੇ ਸਥਿਤ ਹੈ। ਇਸ ਵਿੱਚ ਕੁੱਲ ਪਰਿਵਾਰਾਂ ਦੀ ਗਿਣਤੀ 424 ਹੈ [2]

ਜਨਸੰਖਿਆ ਸੋਧੋ

2011 ਦੀ ਭਾਰਤ ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਮਿਠੜੀ ਦੀ ਆਬਾਦੀ 2313 ਸੀ। ਜਿਸ ਵਿੱਚ ਮਰਦ (1208) ਆਬਾਦੀ ਦਾ 52.22% ਅਤੇ ਔਰਤਾਂ (1105) ਆਬਾਦੀ ਦਾ 47.77% ਹਨ। [3]

ਸਾਖਰਤਾ ਸੋਧੋ

ਇਸ ਦੀ ਸਾਖਰਤਾ ਦਰ ਹਰਿਆਣਾ ਦੇ ਮੁਕਾਬਲੇ ਘੱਟ ਹੈ।

ਹਵਾਲੇ ਸੋਧੋ

  1. "Mithri · Haryana 125104". Mithri · Haryana 125104 (in Indian English). Retrieved 2022-04-10.
  2. "Indian Government Census Report Sirsa" (PDF).
  3. "Mithri, Sirsa".