ਮਿਲਾਨਿਆ ਟਰੰਪ
ਮਿਲਾਨਿਆ ਟਰੰਪ (ਜਨਮ ਤੋਂ ਨਾਂ ਮਿਲਾਨਿਆ ਨਾਸ, 26 ਅਪ੍ਰੈਲ 1970)[1][2] ਇੱਕ ਸਲੋਵੀਨ-ਅਮਰੀਕੀ ਗਹਿਣੇ ਅਤੇ ਘੜੀਆਂ ਦੀ ਡਿਜ਼ਾਇਨਰ ਹੈ[3]। ਉਹ ਇੱਕ ਸਾਬਕਾ ਮਾਡਲ ਵੀ ਹੈ। ਉਹ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਹੋਣ ਦੇ ਨਾਤੇ 2017 ਤੋ 2021 ਤੱਕ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਸੀ।[4]
ਮਿਲਾਨਿਆ ਟਰੰਪ | |
---|---|
ਸੰਯੁਕਤ ਰਾਜ ਦੀ ਪਹਿਲੀ ਮਹਿਲਾ | |
ਦਫ਼ਤਰ ਵਿੱਚ 20 ਜਨਵਰੀ 2017 – 20 ਜਨਵਰੀ 2021 | |
ਰਾਸ਼ਟਰਪਤੀ | ਡੋਨਲਡ ਟਰੰਪ |
ਤੋਂ ਪਹਿਲਾਂ | ਮਿਸ਼ੇਲ ਓਬਾਮਾ |
ਤੋਂ ਬਾਅਦ | ਜਿੱਲ ਬਾਈਡਨ |
ਨਿੱਜੀ ਜਾਣਕਾਰੀ | |
ਜਨਮ | ਮਿਲਾਨਿਆ ਨਾਸ ਅਪ੍ਰੈਲ 26, 1970 ਨੋਵੋ ਮੇਸਟੋ, ਯੂਗੋਸਲਾਵੀਆ (ਹੁਣ ਸਲੋਵੇਨੀਆ) |
ਜੀਵਨ ਸਾਥੀ | |
ਬੱਚੇ | 1 |
ਕਿੱਤਾ | ਮਾਡਲ |
ਵੈੱਬਸਾਈਟ | Official website |
ਉਸਦਾ ਜਨਮ ਯੂਗੋਸਲਾਵੀਆ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ ਅਮਰੀਕਾ ਆ ਗਈ ਅਤੇ 2006 ਵਿੱਚ ਇੱਥੋਂ ਦੀ ਪੱਕੇ ਤੌਰ 'ਤੇ ਵਸਨੀਕ ਬਣ ਗਈ।[5]
ਹਵਾਲੇ
ਸੋਧੋ- ↑ Jordan, Mary (September 30, 2015). "Meet Melania Trump, a new model for first lady". The Washington Post. Retrieved October 1, 2015.
- ↑ The Slovenian pronunciation is [mɛːlaˈnija ˈknaːws].
- ↑ "The Women of Billionaires". TheRedWire. Archived from the original on ਨਵੰਬਰ 17, 2015. Retrieved November 17, 2015.
{{cite web}}
: Unknown parameter|dead-url=
ignored (|url-status=
suggested) (help) - ↑ Charles, Marissa (August 16, 2015). "Melania Trump would be a First Lady for the Ages". New York Post. Retrieved August 17, 2015.
- ↑ Kuczynski, Alex (2016-01-06). "Melania Trump's American Dream". Harper's Bazaar. Retrieved February 24, 2016.