ਮਿਸ਼ੇਲ ਏਹਲਨ ਅਮਰੀਕੀ ਫ਼ਿਲਮ ਨਿਰਦੇਸ਼ਕ, ਨਿਰਮਾਤਾ, ਪਟਕਥਾ-ਲੇਖਕ ਅਤੇ ਅਭਿਨੇਤਰੀ ਹੈ ਜੋ ਆਪਣੀ ਕਾਮੇਡੀ ਫ਼ੀਚਰ ਬੁੱਚ ਜੈਮੀ ਲਈ ਜ਼ਿਆਦਾਤਰ ਜਾਣੀ ਜਾਂਦੀ ਹੈ।

ਕਰੀਅਰ ਸੋਧੋ

ਮਿਸ਼ੇਲ ਨੇ ਲਾਸ ਏਂਜਲਸ ਫ਼ਿਲਮ ਸਕੂਲ ਵਿੱਚ ਗ੍ਰੈਜੂਏਟ ਕੀਤੀ, ਜਿਥੇ ਉਸਨੇ ਲਿਖਣ ਅਤੇ ਨਿਰਦੇਸ਼ਨ ਦੀ ਪੜ੍ਹਾਈ ਕੀਤੀ ਸੀ।[1] ਉਸਨੇ ਲਘੂ ਫ਼ਿਲਮ ਹਾਫ ਲਾਫਿੰਗ ਲਿਖੀ, ਇਸ ਨੂੰ ਨਿਰਦੇਸ਼ਿਤ ਕੀਤਾ ਅਤੇ ਇਸ ਵਿੱਚ ਅਦਾਕਾਰੀ ਕੀਤੀ, ਜਿਸਨੂੰ ਲੋਗੋ[2] 'ਤੇ ਪ੍ਰਸਾਰਿਤ ਕੀਤਾ ਗਿਆ ਅਤੇ ਦ ਅਲਟੀਮੇਟ ਲੈਸਬੀਅਨ ਸ਼ੌਰਟ ਫ਼ਿਲਮ ਫੈਸਟੀਵਲ ਡੀਵੀਡੀ[3] ਵਿੱਚ ਸ਼ਾਮਿਲ ਕੀਤੀ ਗਈ। ਬੁੱਚ ਜੈਮੀ ਏਹਲੇਨ ਦੀ ਪਹਿਲੀ ਫ਼ੀਚਰ ਫ਼ਿਲਮ ਸੀ। ਆਪਣੇ ਆਪ ਨੂੰ ਖੁੱਲ੍ਹੇ ਤੌਰ 'ਤੇ ਲੈਸਬੀਅਨ ਦਰਸਾਉਂਦਿਆਂ ਉਸਨੇ ਫ਼ਿਲਮ ਨੂੰ ਇੱਕ ਬੁੱਚ ਲੈਸਬੀਅਨ ਅਭਿਨੇਤਰੀ ਵਜੋਂ ਲਿਖਿਆ[4], ਉਸਨੂੰ ਨਿਰਦੇਸ਼ਿਤ ਕੀਤਾ ਅਤੇ ਉਸ ਵਿੱਚ ਅਭਿਨੈ ਵੀ ਕੀਤਾ, ਇਸ ਫ਼ਿਲਮ ਵਿੱਚ ਉਹ ਇੱਕ ਆਦਮੀ ਵਜੋਂ ਦਿਖਾਈ ਦਿੰਦੀ ਹੈ।[1] ਉਸਨੇ ਆਪਣੇ ਪ੍ਰਦਰਸ਼ਨ ਲਈ "ਆਉਟਸਟੈਂਡਿੰਗ ਅਭਿਨੇਤਰੀ ਇਨ ਫ਼ੀਚਰ ਫ਼ਿਲਮ" ਲਈ 2007 ਆਉਟਫੇਸਟ ਗ੍ਰੈਂਡ ਜਿਊਰੀ ਅਵਾਰਡ ਹਾਸਿਲ ਕੀਤਾ ਹੈ।[5]

ਫ਼ਿਲਮੋਗ੍ਰਾਫੀ ਸੋਧੋ

  • ਐਸ ਐਂਡ ਐਮ ਸੈਲੀ (2015) ਜੈਮੀ ਦੇ ਰੂਪ ਵਿੱਚ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[6]
  • ਹੇਟਰੋਸੈਕਸੁਅਲ ਜਿਲ (2013) ਜੈਮੀ ਦੀ ਭੂਮਿਕਾ ਵਿੱਚ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[7]
  • ਬੁੱਚ ਜੈਮੀ (2007) ਜੈਮੀ ਵਜੋਂ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[1]
  • ਹਾਫ ਲਾਫਿੰਗ (2003) ਈਵ ਦੀ ਭੂਮਿਕਾ 'ਚ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[8]
  • ਦ ਬ੍ਰੈਸਟ ਆਫ ਟਾਈਮਜ਼ (2003) (ਨਿਰਦੇਸ਼ਕ)[8]
  • ਬੈਲੇ ਡੀਜ਼ਲ (2002) ਬੈਲੇ ਡੀਜ਼ਲ ਵਜੋਂ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[8]

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. 1.0 1.1 1.2 "Butch Jamie: Crew". Ballet Diesel Films. Archived from the original on July 8, 2011. Retrieved May 24, 2011.
  2. "The Click List: Best in Short Films: Half Laughing". Viacom. Archived from the original on May 26, 2009. Retrieved May 24, 2011.
  3. "Ultimate Lesbian Short Film Festival". Wolfe Video. Archived from the original on April 14, 2010. Retrieved May 24, 2011.
  4. Gilchrist, Tracy E. (October 29, 2007). "Butch Jaime's Michelle Ehlen". GayWired.com. Archived from the original on May 26, 2008. Retrieved May 24, 2011.
  5. "Outfest The Los Angeles Gay and Lesbian Film Festival". Outfest. Archived from the original on May 20, 2012. Retrieved May 24, 2011.
  6. "S&M Sally (2015)". IMDb.com. Retrieved 2016-03-07.
  7. "Heterosexual Jill (2013)". IMDb.com. Retrieved 2016-03-07.
  8. 8.0 8.1 8.2 "Past Projects". Ballet Diesel Films. Archived from the original on July 7, 2011. Retrieved May 24, 2011.