ਮਿਹਨਾਜ਼ ਬੇਗਮ
ਮਿਹਨਾਜ਼ ਬੇਗਮ (1958 - 19 ਜਨਵਰੀ 2013) ਆਪਣੀ ਫ਼ਿਲਮੀ ਗਾਈਕੀ ਲਈ ਮਸ਼ਹੂਰ ਇੱਕ ਪਾਕਿਸਤਾਨੀ ਗਾਇਕਾ ਸੀ।[1] ਉਸਨੇ ਬਹੁਭਾਂਤੀ ਗੀਤ ਗਾਏ ਐਪਰ ਗ਼ਜ਼ਲ, ਠੁਮਰੀ, ਦਾਦਰਾ, ਖ਼ਿਆਲ, ਸਲਾਮ, ਨੂਹ ਅਤੇ ਮਰਸੀਆ ਵਿੱਚ ਉਹ ਖ਼ਾਸ ਮਹਾਰਤ ਦੀ ਮਾਲਕ ਸੀ।
ਮਿਹਨਾਜ਼ ਬੇਗਮ | |
---|---|
ਜਨਮ | 1956 |
ਮੂਲ | ਪਾਕਿਸਤਾਨੀ |
ਮੌਤ | 19 ਜਨਵਰੀ 2013 (ਉਮਰ 55) Bahrain |
ਵੰਨਗੀ(ਆਂ) | ਗ਼ਜ਼ਲ |
ਕਿੱਤਾ | ਪਲੇਬੈਕ ਗਾਇਕਾ |
ਸਾਲ ਸਰਗਰਮ | 1972-2013 |
ਹਵਾਲੇ
ਸੋਧੋ- ↑ KARACHI: Some thoughts on All-Pakistan Music Conference’s Baithak, Dawn, 10 April 2006