ਮਿੰਗ ਰਾਜਵੰਸ਼ ਜਾਂ ਮਿੰਗ ਸਲਤਨਤ (ਚੀਨੀ: 明朝) ਦੁਆਰਾ 1368 ਤੋਂ 1644 ਈਸਵੀ ਤੱਕ 276 ਸਾਲ ਸ਼ਾਸਨ ਕੀਤਾ ਸੀ। ਇੰਨਾਂ ਨੇ ਮੋਂਗੋਲੋ ਦੇ ਯੂਆਨ ਰਾਜਵੰਸ਼ ਦੇ ਖਾਤਮੇ ਉੱਤੇ ਚੀਨ ਵਿੱਚ ਆਪਣਾ ਰਾਜ ਸ਼ੁਰੂ ਕਿੱਤਾ। ਹਾਨ ਚੀਨਿਆਂ ਦਾ ਇਹ ਆਖਿਰੀ ਰਾਜਵੰਸ਼ ਸੀ। ਮਿੰਗ ਦੌਰ ਵਿੱਚ ਚੀਨ ਨੂੰ ਬਹੁਤ ਹੀ ਸਕਾਰਾਤਮਕ ਤੇ ਸਫਲ ਸਰਕਾਰ ਮਿਲੀ ਤੇ ਸਮੁੱਚੇ ਤੌਰ ਉੱਤੇ ਚੀਨ ਨੇ ਆਰਥਕ, ਰਾਜਨੀਤਿਕ, ਸੰਸਕ੍ਰਿਤਿਕ, ਫੌਜ ਦੇ ਖੇਤਰ ਵਿੱਚ ਬਹੁਤ ਤਰੱਕੀ ਕਿੱਤੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕੀ "ਪੂਰੀ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇਹ ਵਿਵਸਥਿਤ ਸ਼ਾਸਨ ਤੇ ਸਮਾਜਕ ਸੰਤੁਲਨ ਦਾ ਇੱਕ ਮਹਾਦੌਰ ਸੀ।[5] ਜੱਦੀ ਹਾਨ ਚੀਨੀ ਲੋਕਾਂ ਵੱਲੋਂ ਚਲਾਇਆ ਗਿਆ ਆਖ਼ਰੀ ਖ਼ਾਨਦਾਨ ਸੀ।

ਮਹਾਨ ਮਿੰਗ
大明
1368–1644
1580 ਦੇ ਨੇੜੇ-ਤੇੜੇ ਮਿਙ ਚੀਨ
1580 ਦੇ ਨੇੜੇ-ਤੇੜੇ ਮਿਙ ਚੀਨ
ਸਥਿਤੀਸਲਤਨਤ
ਰਾਜਧਾਨੀਨਾਨਜਿਙ (ਇਙਤਿਆਨ ਪ੍ਰੀਫ਼ੈਕਟੀ)
(1368–1644)[1]
Beijing (Shuntian prefecture)
(1403–1644)[2][3]
ਆਮ ਭਾਸ਼ਾਵਾਂਦਫ਼ਤਰੀ ਬੋਲੀ:
ਮੰਦਾਰਿਨ
ਹੋਰ ਚੀਨੀ ਉੱਪ-ਬੋਲੀਆਂ
ਹੋਰ ਬੋਲੀਆਂ:
ਤੁਰਕੀ (ਅਜੋਕੀ ਉਇਗ਼ੁਰ), ਪੁਰਾਣੀ ਉਇਗ਼ੁਰ ਬੋਲੀ, ਤਿੱਬਤੀ, ਮੰਗੋਲੀ, ਜੁਰਸ਼ਨ, ਹੋਰ
ਧਰਮ
ਸੁਰਗ ਪੂਜਾ, ਦਾਓਵਾਦ, ਕਨਫ਼ੂਸ਼ੀਅਸਵਾਦ, ਬੁੱਧ ਧਰਮ, ਚੀਨੀ ਲੋਕ ਧਰਮ, ਇਸਲਾਮ
ਸਰਕਾਰਨਿਰੋਲ ਬਾਦਸ਼ਾਹੀ
ਸੁਲਤਾਨ (皇帝) 
• 1368–1398
ਹੌਙਚੂ ਸੁਲਤਾਨ
• 1627–1644
ਚੌਙਜ਼ਨ ਸੁਲਤਾਨ
ਜਠੇਰਾ ਉੱਚ ਸਕੱਤਰ 
• 1402–1407
ਸ਼ੀ ਜਿਨ
• 1644
ਵੇ ਸਾਉਦੇ
ਇਤਿਹਾਸ 
• ਨਾਨਜਿੰਗ ਵਿਖੇ ਥਾਪਨਾ
23 ਜਨਵਰੀ 1368
• Beijing designated as capital
28 ਅਕਤੂਬਰ 1420
• ਬੀਜਿਙ ਫ਼ਤਿਹ
25 ਅਪਰੈਲ 1644
• ਦੱਖਣੀ ਮਿੰਗ ਦਾ ਅੰਤ
22 ਜਨਵਰੀ 1662
ਖੇਤਰ
1415[4]6,500,000 km2 (2,500,000 sq mi)
ਆਬਾਦੀ
• 1393
65,000,000
• 1403
66,598,337¹
• 1500
125,000,000²
• 1600
160,000,000³
ਮੁਦਰਾਦੁਧਾਤੀ:
ਤਾਂਬੇ ਦਾ ਕੈਸ਼ (, ਵਨ) ਸਿੱਕਿਆਂ ਦੀ ਤੰਦ ਅਤੇ ਕਾਗ਼ਜ਼ੀ ਰੂਪ ਵਿੱਚ
ਚਾਂਦੀ ਦੇ ਤਾਇਲ (, ਲਿਆਙ)
ਤੋਂ ਪਹਿਲਾਂ
ਤੋਂ ਬਾਅਦ
ਯੁਆਨ ਖ਼ਾਨਦਾਨ
ਦੱਖਣੀ ਮਿਙ ਖ਼ਾਨਦਾਨ
ਸ਼ੁਨ ਖ਼ਾਨਦਾਨ
ਛਿਙ ਖ਼ਾਨਦਾਨ
ਪੁਰਤਗਾਲੀ ਮਕਾਉ
ਅੱਜ ਹਿੱਸਾ ਹੈ
ਮਿਙ ਖ਼ਾਨਦਾਨ ਦੀ ਰਹਿੰਦ-ਖੂੰਹਦ ਨੇ 1662 ਤੱਕ ਦਖ੍ੱਅਨੀ ਚੀਨ ਉੱਤੇ ਰਾਜ ਕੀਤਾ, ਇਸ ਖ਼ਾਨਦਾਨੀ ਦੌਰ ਨੂੰ ਦੱਖਣੀ ਮਿਙ ਆਖਿਆ ਜਾਂਦਾ ਹੈ।
¹The numbers are based on estimates made by CJ Peers in Late Imperial Chinese Armies: 1520–1840
²According to A. G. Frank, ReOrient: global economy in the Asian Age, 1998, p. 109
³According to A. Maddison, The World Economy Volume 1: A Millennial Perspective Volume 2, 2007, p. 238
Ming Dynasty
ਚੀਨੀ明朝
Empire of the Great Ming
ਰਿਵਾਇਤੀ ਚੀਨੀ大明帝國
ਸਰਲ ਚੀਨੀ大明帝国

ਹਵਾਲੇ

ਸੋਧੋ
  1. Primary capital after 1403; secondary capital after 1421.
  2. 1421 ਤੱਕ ਅਗਲੇਰੀ ਰਾਜਧਾਨੀ; ਫੇਰ ਮੁਢਲੀ ਰਾਜਧਾਨੀ.
  3. The capitals-in-exile of the Southern Ming were Nanjing (1644), ਫ਼ੂਜ਼ੂ (1645–6), ਗੁਆਂਗਜ਼ੂ (1646–7), ਜ਼ਾਉਛਿਙ (1646–52).
  4. Turchin, Peter; Adams, Jonathan M.; Hall, Thomas D (December 2006). "East-West Orientation of Historical Empires" (PDF). Journal of world-systems research. 12 (2): 219–229. ISSN 1076-156X. Archived from the original (PDF) on 22 ਫ਼ਰਵਰੀ 2007. Retrieved 12 August 2010. {{cite journal}}: Unknown parameter |dead-url= ignored (|url-status= suggested) (help)
  5. Edwin Oldfather Reischauer, John King Fairbank, Albert M. Craig (1960) A history of East Asian civilization, Volume 1. East Asia: The Great Tradition, George Allen & Unwin Ltd.

ਬਾਹਰਲੇ ਜੋੜ

ਸੋਧੋ