ਮਿੱਟੀ ਵਾਜਾਂ ਮਾਰਦੀ

ਮਿੱਟੀ ਵਾਜਾਂ ਮਾਰਦੀ ਇੱਕ ਪੰਜਾਬੀ ਫ਼ਿਲਮ ਹੈ. ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਹਰਭਜਨ ਮਾਨ ਹੈ ਤੇ ਸਹਾਇਕ ਭੂਮਿਕਾਵਾਂ ਵਿੱਚ ਬੀਨੂ ਢਿੱਲੋਂ, ਦੀਪ ਢਿੱਲੋਂ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਾਹੀ ਗਿੱਲ ਤੇ ਜਪੁਜੀ ਖਹਿਰਾ ਹਨ.


ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ