ਮੀਟ

ਮਨੁੱਖਾਂ ਦੁਆਰਾ ਖਾਧਾ ਜਾਂਦਾ ਜਾਨਵਰ ਜਾਂ ਪੰਛੀ ਦਾ ਮਾਸ

ਮੀਟ ਜਾਨਵਰਾਂ ਜਾਂ ਪੰਛੀਆਂ ਦੇ ਮਾਸ ਨੂੰ ਕਿਹਾ ਜਾਂਦਾ ਹੈ ਜੋ ਖਾਣ ਲਈ ਵਰਤਿਆ ਜਾਂਦਾ ਹੈ।[1] ਮਨੁੱਖ ਸਬਜੀਆਂ ਅਤੇ ਮਾਸ ਦੋਨੋਂ ਚੀਜ਼ਾਂ ਖਾਂਦੇ ਹਨ।[2][3][4] ਇਹ ਪੂਰਵ-ਇਤਿਹਾਸਿਕ ਸਮੇਂ ਤੋਂ ਜਾਨਵਰਾਂ ਦਾ ਮੀਟ ਦੇ ਲਈ ਸ਼ਿਕਾਰ ਕਰਦੇ ਆ ਰਹੇ ਹਨ।[4]

ਮੀਟ ਦੀਆਂ ਕਿਸਮਾਂ

ਸ਼ਬਦ ਨਿਰੁਕਤੀ

ਸੋਧੋ

ਪੰਜਾਬੀ ਵਿੱਚ "ਮੀਟ" ਸ਼ਬਦ ਅੰਗਰੇਜ਼ੀ ਭਾਸ਼ਾ ਤੋਂ ਆਇਆ ਹੈ ਜੋ ਕਿ ਅੱਗੋਂ ਪੁਰਾਣੀ ਅੰਗਰੇਜ਼ੀ ਦੇ ਸ਼ਬਦ "mete" ਤੋਂ ਬਣਿਆ ਹੈ।

ਇਤਿਹਾਸ

ਸੋਧੋ

ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਮਨੁੱਖ ਇੱਕ ਲੰਮੇ ਸਮੇਂ ਤੋਂ ਮੀਟ ਖਾਂਦਾ ਆ ਰਿਹਾ ਹੈ।[1] ਮੁੱਢਲੇ ਸ਼ਿਕਾਰੀ ਮਨੁੱਖ ਹਿਰਨ ਅਤੇ ਬਾਈਸਨ ਵਰਗੇ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ।[1]

ਸਰੋਤਾਂ ਦੇ ਅਨੁਸਾਰ ਅੰ. 10,000 ਈ.ਪੂ. ਦੇ ਕਰੀਬ ਪਸ਼ੂਆਂ ਦਾ ਘਰੇਲੂਕਰਨ ਹੋਣ ਲੱਗਿਆ[1] ਜਿਸ ਨਾਲ ਮੀਟ ਦੀ ਵਿਵਸਥਿਤ ਰੂਪ ਵਿੱਚ ਪੈਦਾਵਾਰ ਹੋ ਲੱਗੀ ਅਤੇ ਪਸ਼ੂਆਂ ਦਾ ਵਿਸ਼ੇਸ਼ ਤੌਰ ਉੱਤੇ ਮੀਟ ਲਈ ਪਾਲਣ-ਪੋਸ਼ਣ ਸ਼ੁਰੂ ਹੋਇਆ।[1]

ਹਵਾਲੇ

ਸੋਧੋ
  1. 1.0 1.1 1.2 1.3 1.4 Lawrie, R. A.; Ledward, D. A. (2006). Lawrie’s meat science (7th ed.). Cambridge: Woodhead Publishing Limited. ISBN 978-1-84569-159-2.
  2. Advanced Human Nutrition. CRC Press. 2000. p. 37. ISBN 0-8493-8566-0. Retrieved October 6, 2013. {{cite book}}: Cite uses deprecated parameter |authors= (help)
  3. Robert Mari Womack (2010). The Anthropology of Health and Healing. Rowman & Littlefield. p. 243. ISBN 0-7591-1044-1. Retrieved October 6, 2013.
  4. 4.0 4.1 McArdle, John. "Humans are Omnivores". Vegetarian Resource Group. Retrieved October 6, 2013.

ਬਾਹਰੀ ਲਿੰਕ

ਸੋਧੋ