ਸਕਿੰਟ ਜਾਂ ਸੈਕੰਡ ਆਮ ਭਾਸ਼ਾ ਵਿੱਚ ਸਮੇਂ ਦੀ ਸਭ ਤੋ ਛੋਟੀ ਇਕਾਈ ਮੰਨੀ ਜਾਦੀ ਹੈ ਪਰ ਵਿਗਿਆਨਕ ਇਹ ਮੰਨਦੇ ਹਨ ਕਿ ਸਕਿੰਟ ਨੂੰ ਅਗੇ ਕਈ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਮਿਆਰ ਵਿੱਚ ਸਮੇਂ ਦੀਆਂ ਹੋਰ ਇਕਾਈਆਂ ਸਕਿੰਟਾਂ ਵਿੱਚ ਲਈਆਂ ਜਾਂਦੀਆਂ ਹਨ। ਇਹ ਇਕਾਈਆਂ ਦਸਾਂ ਦੇ ਗੁਣਾ ਵਿੱਚ ਹਨ। ਇਕ ਮਿਲੀਸਕਿੰਟ ਇਕ ਸੈਕਿੰਡ ਦਾ ਹਜ਼ਾਰਵਾਂ ਅਤੇ 'ਇਕ ਨੈਨੋ ਸੈਕਿੰਡ' ਇਕ ਸਕਿੰਟ ਦਾ ਇਕ ਅਰਬਵਾਂ ਹੈ। ਸਮੇਂ ਦੀਆਂ ਜ਼ਿਆਦਾਤਰ ਗੈਰ-ਅੰਤਰਰਾਸ਼ਟਰੀ ਸਟੈਂਡਰਡ ਇਕਾਈਆਂ ਜਿਵੇਂ ਕਿ ਘੰਟੇ ਅਤੇ ਮਿੰਟ ਵੀ ਸਕਿੰਟਾਂ 'ਤੇ ਅਧਾਰਤ ਹੁੰਦੀਆਂ ਹਨ।

ਇੱਕ ਸਕਿੰਟ ਨੂੰ ਦਰਸਾਉਂਦਾ ਹੋਇਆ ਝਪਕਦਾ ਚੱਕਰ.
second
Clock-pendulum.gif
A pendulum-governed escapement of a clock, ticking every second
ਯੂਨਿਟ ਜਾਣਕਾਰੀ
ਯੂਨਿਟ ਸਿਸਟਮSI base unit
ਇਕਾਈTime
ਚਿੰਨs 

ਅੰਤਰਾਸ਼ਟਰੀ ਸਕਿੰਟਸੋਧੋ

ਅੰਤਰਾਸ਼ਟਰੀ ਪ੍ਰਣਾਲੀ ਇਕਾਈ ਅੰਦਰ ਸਕਿੰਟ ਦੀ ਮੌਜੂਦਾ ਪਰਿਭਾਸ਼ਾ ਹੈ:

9,192,631,770 ਰੇਡੀਏਸ਼ਨ ਅੰਤਰਾਲ, ਜੋ ਸੀਜ਼ੀਅਮ -133 ਪਰਮਾਣੂ ਦੇ ਅਧਾਰ ਸਥਾਨਾਂ ਵਿਚ ਦੋ ਹਾਈਪਰਫਾਈਨ ਅੰਤਰਾਲਾਂ ਵਿਚ ਹੁੰਦਾ ਹੈ; ਦੇ ਬਰਾਬਰ ਦਾ ਸਮਾਂ।"[1] ਇਹ ਪਰਿਭਾਸ਼ਾ ਸੀਜ਼ੀਅਮ ਪਰਮਾਣੁ ਦੀ ਵਿਰਾਮ ਸਥਿਤੀ ਵਿਚ ਸ਼ੂਨਯ ਕੈਲਿਬਨ 'ਤੇ ਬਣਾਈ ਗਈ ਹੈ। ਵਿਰਾਮ ਜਾਂ ਅਧਾਰ ਅਵਸਥਾ ਜ਼ੀਰੋ ਚੁੰਬਕੀ ਖੇਤਰ ਵਿਚ ਪਰਿਭਾਸ਼ਿਤ ਹੁੰਦਾ ਹੈ।[1]

ਸਕਿੰਟ ਦਾ ਅੰਤਰਰਾਸ਼ਟਰੀ ਮਾਨਕ ਚਿੰਨ੍ਹ ਹੈ s

ਸਮੇਂ ਦੀ ਇਕਾਈਆਂ ਵਿਚ ਤੁਲਨਾਸੋਧੋ

1 ਅੰਤਰਰਾਸ਼ਟਰੀ ਸਕਿੰਟ ਬਰਾਬਰ ਹੈ:

ਹਵਾਲੇਸੋਧੋ

  1. 1.0 1.1 "Leap Seconds". Time Service Department, United States Naval Observatory. Archived from the original on 12 मार्च 2015. Retrieved 2006-12-31.  Unknown parameter |url-status= ignored (help); Check date values in: |archive-date= (help)