ਮੀਤ੍ਰਿਆ ਕੋਕੋਰ ਰੂਮਾਨੀਆ ਦੇ ਲੇਖਕ ਮੀਹਾਇਲ ਸਾਦੋਵਿਆਨੋ ਦਾ ਨਾਵਲ ਹੈ। ਇਸਦਾ ਪੰਜਾਬੀ ਅਨੁਵਾਦ ਨਵਤੇਜ ਸਿੰਘ ਪ੍ਰੀਤਲੜੀ ਨੇ ਕੀਤਾ ਹੈ।[1][2]ਇਸ ਨਾਵਲ ਵਿੱਚ ਰੂਮਾਨੀਆ ਦੀਆਂ ਦੋ ਪੀੜ੍ਹੀਆਂ ਦਾ ਚਿਤਰਣ ਹੈ, ਇੱਕ ਜੋ ਜਗੀਰੂ ਦਾਬੇ ਹੇਠ ਜਿਉਂ ਰਹੀ ਹੈ ਤੇ ਦੂਜੀ ਸਮਾਜਵਾਦ ਦੀ ਉਸਾਰੀ ਲਈ ਘੋਲ਼ ਕਰ ਰਹੀ ਹੈ।

ਹਵਾਲੇ ਸੋਧੋ