ਮੀਨਾ ਓਰਫਾਨੋ
ਮੀਨਾ ਓਰਫਾਨੋ ( ਯੂਨਾਨੀ: Μίνα Ορφανού; 3 ਮਈ 1982 ਨੂੰ ਰੋਡਜ਼ ਵਿੱਚ ਜਨਮੀ) ਇੱਕ ਯੂਨਾਨੀ ਅਦਾਕਾਰਾ ਹੈ।[1] ਉਸਦੀ ਪਰਵਰਿਸ਼ ਕਲਿਮਨੋਸ ਵਿੱਚ ਹੋਈ ਸੀ।[2] ਉਹ ਸਟ੍ਰੇਲਾ ਵਿੱਚ ਆਪਣੀ ਮੁੱਖ ਭੂਮਿਕਾ ਲਈ ਮਸ਼ਹੂਰ ਹੈ, ਜਿਸ ਲਈ ਉਸਨੂੰ 2010 ਦੇ ਹੇਲੇਨਿਕ ਫ਼ਿਲਮ ਅਕੈਡਮੀ ਅਵਾਰਡ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।[3] ਉਹ ਇੱਕ ਟਰਾਂਸਜੈਂਡਰ ਔਰਤ ਹੈ।[4]
ਮੀਨਾ ਓਰਫਾਨੋ | |
---|---|
Μίνα Ορφανού | |
ਜਨਮ | ਰੋਡਜ਼, ਗ੍ਰੀਸ | 3 ਮਈ 1982
ਪੇਸ਼ਾ | ਅਦਾਕਾਰਾ |
ਹਵਾਲੇ
ਸੋਧੋ- ↑ Μίνα Ορφανού: Η αλλαγή φύλου, οι εκτρώσεις και το σοκ του Κωστόπουλου Archived 2022-08-22 at the Wayback Machine., 1NewsGr.com, 1 December 2102. Retrieved 20 June 2014
– Μίνα Ορφανού: τι αποκαλύπτει για αλλαγή φύλου, fimes.gr, 19 May 2012. Retrieved 20 June 2014
– The New York Times, Mina Orfanou filmography. Retrieved 20 June 2014
– Greek Oscars were given away! Archived 2012-08-18 at the Wayback Machine., Greek Reporter, 4 May 2010. Retrieved 20 June 2014
– Alissa Simon, Review: ‘A Woman’s Way’, Variety, 11 February 2009. Retrieved 20 June 2014
– Se rolo mamas i Mina Orfanou, Zougla magazine, lifestyle section, 11 June 2014. Retrieved 18 June 2014
– "Mina Orfanos only with the bottom of the swimsuit in a pool", Tribune (Greece), May 2014. Retrieved 18 June 2014 - ↑ "Μίνα Ορφανού". Archived from the original on 2016-02-01. Retrieved 2016-02-06.
- ↑ "Μίνα Ορφανού – People Greece". People. Archived from the original on 1 ਫ਼ਰਵਰੀ 2016. Retrieved 22 June 2014.
{{cite web}}
: Unknown parameter|dead-url=
ignored (|url-status=
suggested) (help) - ↑ "Η Μίνα Ορφανού ξεσπά: Είμαι τρανς! Και τι έγινε; (ΒΙΝΤΕΟ)". TheCaller.Gr (in ਯੂਨਾਨੀ). 2017-04-09. Retrieved 2019-01-25.