ਮੀਰਾ ਚੋਪੜਾ,ਜਿਸ ਨੂੰ ਨੀਲਾ ਨਾਂ ਤੋਂ ਵੀ ਜਾਣਿਆ ਜਾਂਦਾ ਹੈ,ਇੱਕ ਭਾਰਤੀ ਫਿਲਮ ਅਭਿਨੇਤਰੀ ਹੈ। ਮੀਰਾ ਨੇ ਤਾਮਿਲ,ਤੇਲਗੂ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ।

ਮੀਰਾ ਚੋਪੜਾ
Meera Chopra snapped at the launch of Jashn’s Fall-Winter 2018 Collection in Delhi (04) (cropped).jpg
ਜਨਮ (1983-07-08) 8 ਜੁਲਾਈ 1983 (ਉਮਰ 37)
ਦਿੱਲੀ, ਭਾਰਤ
ਹੋਰ ਨਾਂਮਨੀਲਾ[1]
ਪੇਸ਼ਾਮਾਡਲ, ਅਭਿਨੇਤਰੀ
ਸਰਗਰਮੀ ਦੇ ਸਾਲ2007–ਵਰਤਮਾਨ
ਸੰਬੰਧੀSee Chopra family[2]

ਜੀਵਨਸੋਧੋ

ਮੀਰਾ ਚੋਪੜਾ ਦਾ ਜਨਮ 8 ਜੁਲਾਈ 1984 ਨੂੰ ਦਿੱਲੀ ਵਿੱਚ ਵਸਣ ਵਾਲੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਮੀਰਾ ਨੇ ਆਪਣੀ ਸਿੱਖਿਆ ਸਗਿਣਵ ਵੈਲੀ ਸਟੇਟ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਬਾਅਦ ਵਿੱਚ ਮੀਰਾ ਕੁੱਝ ਸਮੇਂ ਲਈ ਨਿਊਯਾਰਕ,ਯੂਨੀਵਰਸਿਟੀ ਸੈਂਟਰ,ਮਿਸ਼ੀਗਨ ਵਿੱਚ ਕੰਮ ਕਰਨ ਲਈ ਗਈ। ਉਸਨੇ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਐਨਡੀਟੀਵੀ ਵਿੱਚ ਵੀ ਕੰਮ ਕੀਤਾ। ਉਹ ਪ੍ਰਿਯੰਕਾ ਚੋਪੜਾ,ਪ੍ਰੀਨਿਤੀ ਚੋਪੜਾ ਅਤੇ ਮਨਾਰਾ ਦੀ ਕਜ਼ਨ ਹੈ।

ਹਵਾਲੇਸੋਧੋ

  1. http://entertainment.oneindia.in/celebs/meera-chopra-nila.html
  2. Coutinho, Natasha (2 September 2013). "Chopra family thrilled". Deccan Chronicle. Retrieved 14 September 2013.