ਮੀਰਾ ਨੰਦਨ ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜੋ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਦੀ ਹੈ। ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਲਿਆਲਮ ਟੈਲੀਵਿਜ਼ਨ ਉੱਪਰ ਬਤੌਰ ਮੇਜ਼ਬਾਨ ਕੀਤੀ ਸੀ। ਇਸ ਤੋਂ ਬਾਅਦ ਇਹ ਅਦਾਕਾਰਾ ਬਣ ਗਈ ਜਿਸਨੇ ਵਧੇਰੇ ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ।

ਮੀਰਾ ਨੰਦਨ
Meera nandan.jpg
2016 ਵਿੱਚ ਮੀਰਾ ਨੰਦਨ
ਜਨਮਮੀਰਾ ਨੰਦਾਕੁਮਾਰ
(1990-11-26) 26 ਨਵੰਬਰ 1990 (ਉਮਰ 30)[1]
ਕੋੱਚੀ, ਕੇਰਲ, ਭਾਰਤ
ਰਿਹਾਇਸ਼ਦੁਬਈ
ਹੋਰ ਨਾਂਮਮੀਰਾ ਨੰਦਨ, ਮੀਰਾ ਨੰਦਾ
ਪੇਸ਼ਾਅਦਾਕਾਰ, ਰੇਡੀਓ ਜੌਕੀ, ਮਾਡਲ, ਟੀਵੀ ਮੇਜ਼ਬਾਨ
ਸਰਗਰਮੀ ਦੇ ਸਾਲ2007–ਵਰਤਮਾਨ

ਮੁੱਢਲਾ ਜੀਵਨਸੋਧੋ

ਮੀਰਾ ਦਾ ਜਨਮ 26 ਨਵੰਬਰ, 1990 ਨੂੰ ਪੇਰਾਂਦੁਰ, ਇਲਾਮੱਕਾਰਾ, ਕੋੱਚੀ ਵਿੱਚ ਹੋਇਆ।[1] ਇਸਦਾ ਜਨਮ ਦਾ ਨਾਂ ਮੀਰਾ ਨੰਦਾਕੁਮਾਰ ਹੈ ਜਿਸਨੇ ਨੰਦਾਕੁਮਾਰ ਅਤੇ ਮਾਇਆ ਦੇ ਘਰ ਜਨਮ ਲਿਆ। ਇਸਦਾ ਇੱਕ ਛੋਟਾ ਭਰਾ ਅਰਜੁਨ ਨੰਦਾਕੁਮਾਰ ਹੈ। ਇਸਨੇ "ਭਾਵਾਂਸ ਵਿੱਦਿਆ ਮੰਦਿਰ" ਤੋਂ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ।

ਬਾਹਰੀ ਕੜੀਆਂਸੋਧੋ

ਹਵਾਲੇਸੋਧੋ

  1. 1.0 1.1 "Meera Nandan celebrates her birthday in LA!". Sify. Retrieved 10 November 2009.