ਮੁਖਤਾਰ ਅੰਸਾਰੀ
ਮੁਖਤਾਰ ਅੰਸਾਰੀ ਇੱਕ ਭਾਰਤੀ ਸਿਆਸਤਦਾਨ ਅਤੇ ਮਾਫੀਆ-ਡਾਨ ਸੀ। ਉਹ ਮਾਊ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਵਜੋਂ ਰਿਕਾਰਡ ਪੰਜ ਵਾਰ ਵਿਧਾਇਕ ਚੁਣੇ ਗਏ ਸਨ।
ਮੁਖਤਾਰ ਅੰਸਾਰੀ | |
---|---|
ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਵਿਧਾਇਕ | |
ਦਫ਼ਤਰ ਵਿੱਚ ਅਕਤੂਬਰ 1996 – ਮਾਰਚ 2022 | |
ਤੋਂ ਪਹਿਲਾਂ | ਨਸੀਮ |
ਤੋਂ ਬਾਅਦ | ਅੱਬਾਸ ਅੰਸਾਰੀ |
ਹਲਕਾ | ਮਊ |
ਨਿੱਜੀ ਜਾਣਕਾਰੀ | |
ਜਨਮ | ਗਾਜ਼ੀਪੁਰ, ਉੱਤਰ ਪ੍ਰਦੇਸ਼, ਭਾਰਤ[1] | 30 ਜੂਨ 1963
ਮੌਤ | 28 ਮਾਰਚ 2024 ਬਾਂਦਾ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ | (ਉਮਰ 60)
ਹੋਰ ਰਾਜਨੀਤਕ ਸੰਬੰਧ | ਕੌਮੀ ਏਕਤਾ ਦਲ |
ਕੱਦ | 196 cm (6 ft 5 in) |
ਜੀਵਨ ਸਾਥੀ |
ਅਫਸਾ ਅੰਸਾਰੀ (ਵਿ. 1989) |
ਬੱਚੇ | 2 |
ਰਿਹਾਇਸ਼ | ਉੱਤਰ ਪ੍ਰਦੇਸ਼ |
ਕਿੱਤਾ |
|
ਅੰਸਾਰੀ ਨੇ ਆਪਣੀ ਪਹਿਲੀ ਵਿਧਾਨ ਸਭਾ ਚੋਣ ਬਹੁਜਨ ਸਮਾਜ ਪਾਰਟੀ (ਬੀਐਸਪੀ) ਦੇ ਉਮੀਦਵਾਰ ਵਜੋਂ ਜਿੱਤੀ, ਅਤੇ ਅਗਲੀਆਂ ਦੋ ਆਜ਼ਾਦ ਉਮੀਦਵਾਰ ਵਜੋਂ। 2007 ਵਿੱਚ, ਅੰਸਾਰੀ ਬਸਪਾ (ਬੀਐਸਪੀ) ਵਿੱਚ ਸ਼ਾਮਲ ਹੋ ਗਏ ਅਤੇ 2009 ਦੀ ਲੋਕ ਸਭਾ ਚੋਣ ਲੜੀ ਪਰ ਸਫਲ ਨਹੀਂ ਰਹੇ। ਜਿਸ ਤੋਂ ਬਾਅਦ ਬੀ.ਐਸ.ਪੀ ਨੇ ਉਸਨੂੰ ਅਪਰਾਧਿਕ ਗਤੀਵਿਧੀਆਂ ਕਾਰਨ 2010 ਵਿੱਚ ਪਾਰਟੀ ਵਿੱਚੋਂ ਕੱਢ ਦਿੱਤਾ, ਬਾਅਦ ਵਿੱਚ ਉਸਨੇ ਆਪਣੇ ਭਰਾਵਾਂ ਨਾਲ ਮਿਲ ਕੇ ਆਪਣੀ ਪਾਰਟੀ ਕੌਮੀ ਏਕਤਾ ਦਲ ਬਣਾ ਲਈ। ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2012 ਵਿੱਚ ਮਊ ਸੀਟ ਤੋਂ ਵਿਧਾਇਕ ਚੁਣੇ ਗਏ ਸਨ। 2017 ਵਿੱਚ ਕੌਮੀ ਏਕਤਾ ਦਲ ਨੂੰ ਬਸਪਾ ਵਿੱਚ ਮਿਲਾਇਆ, ਅਤੇ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਉਮੀਦਵਾਰ ਵਜੋਂ ਪੰਜਵੀਂ ਵਾਰ ਵਿਧਾਇਕ ਵਜੋਂ ਜਿੱਤ ਪ੍ਰਾਪਤ ਕੀਤੀ।[2]
ਮੁਖਤਾਰ ਅੰਸਾਰੀ ਦੀ 28 ਮਾਰਚ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।[3]
ਚੋਣ ਪ੍ਰਦਰਸ਼ਨ
ਸੋਧੋਸਾਲ | ਵਿਧਾਨ ਸਭਾ ਹਲਕਾ | ਵੋਟ , | ਟੀਮ |
---|---|---|---|
2017 | ਮਊ | 24.19% | ਬਹੁਜਨ ਸਮਾਜ ਪਾਰਟੀ |
2012 | ਮਊ | 31.24% | ਕੌਮੀ ਏਕਤਾ ਦਲ |
2007 | ਮਊ | 46.78% | ਸੁਤੰਤਰ |
2002 | ਮਊ | 46.06% | ਸੁਤੰਤਰ |
1996 | ਮਊ | 45.85% | ਬਹੁਜਨ ਸਮਾਜ ਪਾਰਟੀ |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Member Profile". official website of Legislative Assembly of Uttar Pradesh. Archived from the original on 16 December 2018. Retrieved 16 December 2018.
- ↑ "Rivalry between two mafia dons-turned-politicians turns Uttar Pradesh into a battlefield". Archived from the original on 31 दिसंबर 2017. Retrieved 2017-01-20.
{{cite news}}
: Check date values in:|archive-date=
(help) - ↑ "Mukhtar Ansari Death News : मुख्तार अंसारी की इलाज के दौरान मौत, जेल में बिगड़ी थी तबीयत". News18 हिंदी (in ਹਿੰਦੀ). 2024-03-28. Retrieved 2024-03-29.
- ↑ "Mau Assembly Constituency Details". Party Analyst. Archived from the original on 20 मार्च 2014. Retrieved 2014-03-19.
{{cite web}}
: Check date values in:|archive-date=
(help) - ↑ "204 - Mau Assembly Constituency". Election Commission of India. Archived from the original on 16 मार्च 2018. Retrieved 2014-03-19.
{{cite web}}
: Check date values in:|archive-date=
(help)