ਬਹੁਜਨ ਸਮਾਜ ਪਾਰਟੀ ਇੱਕ ਭਾਰਤੀ ਕੌਮੀ ਸਿਆਸੀ ਪਾਰਟੀ ਹੈ ਜਿਸ ਦੇ ਜਨਮ ਦਾਤਾ ਸ੍ਰੀ ਕਾਂਸੀ ਰਾਮ ਹਨ ਉਹਨਾਂ ਨੇ ਪਾਰਟੀ 1984 ਵਿੱਚ ਸ਼ੁਰੂ ਕੀਤੀ ਸੀ। ਇਹ ਪਾਰਟੀ ਗਰੀਬਾਂ ਦੀ ਪਾਰਟੀ ਹੈ। ਇਸ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਹੈ ਅਤੇ ਪਾਰਟੀ ਡਾ. ਭੀਮ ਰਾਓ ਅੰਬੇਦਕਰ ਨੂੰ ਆਪਣੀ ਮੋਢੀ ਮੰਨਦੀ ਹੈ। ਅੱਜ ਕੱਲ੍ਹ ਇਸ ਪਾਰਟੀ ਦੀ ਚੇਅਰਪਰਸਨ ਕੁਮਾਰੀ ਮਾਇਆਵਤੀ ਹੈ।

ਬਹੁਜਨ ਸਮਾਜ ਪਾਰਟੀ

ਇਤਿਹਾਸ

ਸੋਧੋ

ਜੂਨ 1926 ਵਿੱਚ ਬਾਬੂ ਮੰਗੂ ਰਾਮ ਮੂਗੋਵਾਲੀਆ ਨੈ ਗਦਰ ਪਾਰਟੀ ਬਣਾਈ। 1931 ਵਿੱਚ ਆਦਿ ਧਰਮ ਮੂਵਮੈਂਟ ਬਣਾਈ। ਅਤੇ 1931 ਦੀਆਂ ਚੋਣਾਂ ਵਿੱਚ ਆਦਿ ਧਰਮ ਮੂਵਮੈਂਟ ਨੇ ਅਣਵੰਡੇ ਪੰਜਾਬ ਦੀਆਂ 8 ਵਿਚੋਂ 6 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਡਾ. ਭੀਮ ਰਾਓ ਅੰਬੇਦਕਰ ਨੇ 1942 ਵਿੱਚ ਸ਼ਡਿਊਲਡ ਕਾਸਟ ਫ਼ੈਡਰੇਸ਼ਨ ਬਣਾਈ ਅਤੇ ਮੰਗੂ ਰਾਮ 1945 ਦੀਆਂ ਚੋਣਾਂ ਵਿੱਚ ਐਮ ਐਲ ਏ ਬਣੇ। ਬਹੁਜਨ ਸਮਾਜ ਪਾਰਟੀ ਦੇ ਮੋਢੀ ਕਾਂਸੀ ਰਾਮ ਦੇ ਦਾਦਾ ਜੋ ਆਦਿ ਧਰਮ ਮੰਡਲ ਦਾ ਚੋਟੀ ਦਾ ਨੇਤਾ ਸੀ ਨੇ 1950 ਵਿੱਚ ਰੀਪਬਲਿਕ ਪਾਰਟੀ ਆਫ ਇੰਡੀਆ ਦੀ ਸਥਪਨਾ ਕੀਤੀ। 1958 ਤੋਂ 1966 ਤੱਕ ਸ੍ਰੀ ਲਹੋਰੀ ਰਾਮ ਬੈਲੇ ਇਸ ਪਾਰਟੀ ਦੇ ਜਰਨਲ ਸਕੱਤਰ ਰਹੇ। ਇਸ ਨੇ 1967 ਦੀਆਂ ਚੋਣਾ ਵਿੱਚ 4 ਸੀਟਾਂ ਤੇ ਚੋਣ ਲੜੀ ਜਿਹਨਾਂ ਵਿੱਚ ਇੱਕ ਡਾ. ਜਗਜੀਤ ਸਿੰਘ ਚੋਹਾਨ ਸਨ ਜਿਹੜਾ ਖਾਲਿਸਤਾਨ ਦਾ ਮੋਢੀ ਮੰਨਿਆ ਜਾਂਦਾ ਹੈ। 6 ਦਸੰਬਰ 1978 ਨੂੰ ਕਾਂਸੀ ਰਾਮ ਨੇ ਬਾਮਸੇਫ਼ BAMCEF[1] ਬਣਾਈ ਅਤੇ 6 ਦਸੰਬਰ 1981 ਨੂੰ ਡੀਐਸ4 (DS4) ਜਿਸ ਦਾ ਮਤਲਬ ਸੀ ਦਲਿਤ, ਸੋਸਿਤ ਸਮਾਜ ਸੰਘਰਸ ਸੰਪਤੀ ਜੋ ਅੱਗੇ ਚੱਲ ਕੇ 14 ਅਪਰੈਲ 1984 ਨੂੰ ਬੀਐਪੀ (ਬਹੁਜਨ ਸਮਾਜ ਪਾਰਟੀ) ਬਣੀ।

ਲੋਕ ਸਭਾ

ਸੋਧੋ
ਲੋਕ ਸਭਾ ਚੋਣਾਂ ਭਾਰਤ ਦੀਆਂ
ਆਮ ਚੋਣਾਂ
ਸੀਟਾਂ
ਚੋਣ ਲੜੀ
ਸੀਟਾਂ
ਜਿਤੀ
ਵੋਟਾਂ ਦੀ % ਚੋਣ ਲੜੀ ਦੀ % ਵੋਟ ਸੂਬਾ (ਸੀਟ)
09ਵੀਂ ਲੋਕ ਸਭਾ ਚੋਣਾਂ 1989 245 03 2.07 4.53 ਪੰਜਾਬ (1)
ਉੱਤਰ ਪ੍ਰਦੇਸ਼ (2)
10ਵੀਂ ਲੋਕ ਸਭਾ ਚੋਣਾਂ 1991 231 02 1.61 3.64 ਮੱਧ ਪ੍ਰਦੇਸ਼(1)
ਉੱਤਰ ਪ੍ਰਦੇਸ਼ (1)
11ਵੀਂ ਲੋਕ ਸਭਾ ਚੋਣਾਂ 1996 210 }11 4.02 11.21 ਮੱਧ ਪ੍ਰਦੇਸ਼(2)
ਪੰਜਾਬ (3)
ਉੱਤਰ ਪ੍ਰਦੇਸ਼ (6)
12ਵੀਂ ਲੋਕ ਸਭਾ ਚੋਣਾਂ 1998 251 05 4.67 9.84 ਹਰਿਆਣਾ (1)
ਉੱਤਰ ਪ੍ਰਦੇਸ਼ (4)
13ਵੀਂ ਲੋਕ ਸਭਾ ਚੋਣਾਂ 1999 225 14 4.16 9.97 ਉੱਤਰ ਪ੍ਰਦੇਸ਼ (14)
14ਵੀਂ ਲੋਕ ਸਭਾ ਚੋਣਾਂ 2004 435 19 5.33 6.66 ਉੱਤਰ ਪ੍ਰਦੇਸ਼ (19)
15ਵੀਂ ਲੋਕ ਸਭਾ ਚੋਣਾਂ 2009 500 21 6.17 6.56 ਮੱਧ ਪ੍ਰਦੇਸ਼(1)
ਉੱਤਰ ਪ੍ਰਦੇਸ਼ (20)
16ਵੀਂ ਲੋਕ ਸਭਾ ਚੋਣਾਂ 2014 474 0 4.3 0 ਲਾਗੂ ਨਹੀਂ
17ਵੀਂ ਲੋਕ ਸਭਾ ਚੋਣਾਂ 2019 ਲਾਗੂ ਨਹੀਂ
ਵਿਧਾਨ ਸਭਾ ਉੱਤਰ ਪ੍ਰਦੇਸ਼
ਚੋਣਾਂ
ਸੀਟਾਂ
ਚੋਣ ਲੜੀ
ਸੀਟਾ
ਜਿਤੇ
ਵੋਟਾ ਦੀ % ਸੀਟਾਂ ਦੀ %
12ਵੀਂ 1993 164
67 / 164
11.12 28.52
13ਵੀਂ 1996 296
67 / 296
19.64 27.73
14ਵੀਂ 2002 401
98 / 401
23.06 23.19
15ਵੀਂ 2007 403
206 / 403
30.43 30.43
16ਵੀਂ 2012 403
80 / 403
25.95 25.95
17ਵੀਂ 2017

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2009-03-12. Retrieved 2013-05-11.