ਮੁਜ਼ੱਫਰ ਅਹਿਮਦ (ਸਿਆਸਤਦਾਨ)
ਮੁਜ਼ਫਰ ਅਹਿਮਦ (ਬੰਗਾਲੀ: মুজাফ্ফর আহমদ) (5 ਅਗਸਤ 1889 – 18 ਦਸੰਬਰ 1973) ਪ੍ਰਸਿੱਧ ਬੰਗਾਲੀ ਸਿਆਸਤਦਾਨ, ਪੱਤਰਕਾਰ ਅਤੇ ਕਮਿਊਨਿਸਟ ਕਾਰਕੁਨ ਸੀ। ਉਹ ਭਾਰਤੀ ਉਪਮਹਾਦੀਪ ਵਿੱਚ ਸਮਾਜਵਾਦੀ ਲਹਿਰ ਦੇ ਬੰਗਾਲ ਦੇ ਪਾਇਨੀਅਰ ਅਤੇ ਬਾਨੀਆਂ ਵਿੱਚੋਂ ਇੱਕ ਸੀ।
ਮੁਜ਼ਫਰ ਅਹਿਮਦ | |
---|---|
ਜਨਮ | 5 ਅਗਸਤ 1889 ਸੰਦੀਪ, ਚਿਟਾਗਾਂਗ ਜ਼ਿਲ੍ਹਾ (ਬ੍ਰਿਟਿਸ਼ ਭਾਰਤ) |
ਮੌਤ | ਦਸੰਬਰ 18, 1973 | (ਉਮਰ 84)
ਸੰਗਠਨ | ਭਾਰਤੀ ਕਮਿਊਨਿਸਟ ਪਾਰਟੀ ਬੰਗਾਲ ਮੁਸਲਿਮ ਸਾਹਿਤ ਸੰਮਤੀ |
ਲਹਿਰ | ਕਮਿਊਨਿਸਟ ਲਹਿਰ ਭਾਰਤੀ ਆਜ਼ਾਦੀ ਸੰਗਰਾਮ |