ਮੇਰਠ (ਹਿੰਦੀ: मेरठ, Urdu: میرٹھ pronunciation ) ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦਾ ਇੱਕ ਮਹਾਂਨਗਰ ਹੈ। ਇੱਥੇ ਨਗਰ ਨਿਗਮ ਲਾਗੂ ਹੈ। ਇਹ ਪ੍ਰਾਚੀਨ ਨਗਰ ਦਿੱਲੀ ਤੋਂ 72 ਕਿਮੀ (44 ਮੀਲ) ਉੱਤਰ ਪੂਰਬ ਵਿੱਚ ਸਥਿਤ ਹੈ। ਮੇਰਠ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਾ ਹਿੱਸਾ ਹੈ। ਇੱਥੇ ਭਾਰਤੀ ਫੌਜ ਦੀ ਇੱਕ ਛਾਉਣੀ ਵੀ ਹੈ।

ਮੇਰਠ
मेरठ
میرٹھ
Martyr's Memorial
Martyr's Memorial
ਉਪਨਾਮ: 
The Sports Capital of India
ਦੇਸ਼ ਭਾਰਤ
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾਮੇਰਠ
ਖੇਤਰ
 • ਮਹਾਂਨਗਰ141.89 km2 (54.78 sq mi)
 • Metro
177.57 km2 (68.56 sq mi)
ਉੱਚਾਈ
224.659 m (737.070 ft)
ਆਬਾਦੀ
 (2011)[1]
 • ਮਹਾਂਨਗਰ13,09,023
 • ਘਣਤਾ9,200/km2 (24,000/sq mi)
 • ਮੈਟਰੋ14,24,908
ਭਾਸ਼ਾਵਾਂ
 • ਅਧਿਕਾਰਿਤਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)
PIN
250 0xx
Telephone code91- 121- XXXX XXXX
ਵਾਹਨ ਰਜਿਸਟ੍ਰੇਸ਼ਨUP-15
ਵੈੱਬਸਾਈਟmeerut.nic.in

ਜਨਅੰਕੜੇ

ਸੋਧੋ
ਇਤਿਹਾਸਕ ਜਨਸੰਖਿਆ ਅੰਕੜੇ
ਸਾਲ ਨਰ ਮਾਦਾ ਕੁੱਲ ਵਾਧੇ ਦੀ
1847 NA NA 29,014
1853 NA NA 82,035 182.74%
1872 NA NA 81,386 -0.79%
1881 NA NA 99,565 22.34%
1891 NA NA 119,390 19.91%
1901 65,822 (55.53%) 52,717 (44.47%) 118,539 -0.71%
1911 66,542 (57.05%) 50,089 (42.95%) 116,631 -1.6%
1921 71,816 (58.57%) 50,793 (41.43%) 122,609 5.12%
1931 80,073 (58.57%) 56,636 (41.43%) 136,709 11.49%
1941 98,829 (58.38%) 70,461 (41.62%) 169,290 23.83%
1951 133,094 (57.08%) 100,089 (42.92%) 233,183 37.74%
1961 157,572 (55.48%) 126,425 (44.52%) 283,997 21.79%
ਜਨਸੰਖਿਆ ਅੰਕੜੇ
ਸਾਲ ਨਰ ਮਾਦਾ ਕੁੱਲ ਵਾਧੇ ਦੀ ਦਰ ਲਿੰਗ ਅਨੁਪਾਤ (1000 ਪੁਰਸ਼ ਪ੍ਰਤੀ ਮਹਿਲਾ-ਗਿਣਤੀ)
2001[3] 621,481 (53.50%) 540,235 (46.50%) 1,161,716 NA NA
2011[2] 754,857 (52.98%) 670,051 (47.02%) 1,424,908 22.66% 888
ਸਾਖਰਤਾ ਦਰ (ਪ੍ਰਤੀਸ਼ਤ)
ਸਾਲ ਨਰ ਮਾਦਾ ਕੁੱਲ
2001[4] 65.22 53.17 59.62
2011[2] 83.74 (+18.52) 72.19 (+19.02) 78.29 (+18.67)

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named cen11city
  2. 2.0 2.1 2.2 "Urban Agglomerations/Cities having population 1 lakh and above, Provisional Population Totals, Census of India 2011" (pdf). Office of the Registrar General and Census Commissioner, Ministry of Home Affairs, Government of India. Retrieved 25 August 2013.
  3. "Census of India 2001: View Population Details: Meerut UA". Office of the Registrar General and Census Commissioner, Ministry of Home Affairs, Government of India. Retrieved 25 August 2013.
  4. "Table - 3: Population, population in the age group 0-6 and literates by sex - Cities/Towns (in alphabetic order): 2001". Office of the Registrar General and Census Commissioner, Ministry of Home Affairs, Government of India. Archived from the original on 14 ਅਗਸਤ 2004. Retrieved 25 August 2013. {{cite web}}: Unknown parameter |dead-url= ignored (|url-status= suggested) (help)