ਮੁਨੱਵਰ ਸ਼ਕੀਲ
ਮੁਨੱਵਰ ਸ਼ਕੀਲ ਇੱਕ ਪੰਜਾਬੀ ਕਵੀ ਹੈ।
ਮੁਨੱਵਰ ਸ਼ਕੀਲ ਦਾ ਜਨਮ 1969 ਵਿੱਚ ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਉਹ ਫ਼ੈਸਲਾਬਾਦ (ਪੁਰਾਣਾ ਨਾਮ ਲਾਇਲਪੁਰ) ਜ਼ਿਲ੍ਹੇ ਦੇ ਕਸਬੇ ਨਵਾਹੀ ਵਿਚ ਮੋਚੀ ਦਾ ਕੰਮ ਹੈ। ਸਕੂਲੀ ਵਿਦਿਆ ਤੋਂ ਕੋਰਾ ਸ਼ਕੀਲ ਛੋਟੀ ਉਮਰ ਵਿਚ ਕਵਿਤਾ ਲਿਖਣ ਲੱਗ ਪਿਆ ਸੀ। ਉਸ ਦੀ ਪਹਿਲੀ ਕਿਤਾਬ 'ਸੋਚ ਸਮੁੰਦਰ' 2004 ਵਿਚ ਛਪੀ।
ਕਿਤਾਬਾਂ
ਸੋਧੋ- ਸੋਚ ਸਮੁੰਦਰ (2004)
- ਪਰਦੇਸ ਦੀ ਸੰਗਤ (2005)
- ਸਦੀਆਂ ਦੇ ਭੇਤ
- ਝੋਰਾ ਧੁੱਪ ਗਵਾਚੀ ਦਾ
- ਅੱਖਾਂ ਮਿੱਟੀ ਹੋ ਗਈਆਂ