ਮੁਫ਼ਤੀ (ਅਰਬੀ: مفتي muftī ; ਤੁਰਕੀ: müftü ) ਸੁੰਨੀ ਇਸਲਾਮਕ ਵਿਦਵਾਨ ਨੂੰ ਕਹਿੰਦੇ ਹਨ ਜੋ ਸ਼ਰ੍ਹਾ ਅਤੇ ਫ਼ਿਕਾ ਦੀ ਵਿਆਖਿਆ ਕਰਦਾ ਹੈ।[1] ਧਾਰਮਿਕ ਪ੍ਰਸ਼ਾਸਨਕ ਪੱਖ ਤੋਂ, ਕੋਈ ਮੁਫ਼ਤੀ ਸੁੰਨੀ ਲੋਕਾਂ ਲਈ ਮੌਟੇ ਤੌਰ 'ਤੇ ਡੀਕੋਨ ਦੇ ਤੁੱਲ ਹੁੰਦਾ ਹੈ।

ਹਵਾਲੇਸੋਧੋ

  1. "mufti". thefreedictionary.