ਮੁਹੰਮਦ ਅਯੂਬ ਖਾਨ
ਗਾਜ਼ੀ ਮੁਹੰਮਦ ਅਯੂਬ ਖਾਨ (ਪਸ਼ਤੋ: غازي محمد ايوب خان) (1857 – 7 ਅਪ੍ਰੈਲ 1914) 12 ਅਕਤੂਬਰ 1879 ਤੋਂ 31 ਮਈ 1880[1][2] ਤੱਕ ਅਫਗਾਨਿਸਤਾਨ ਦਾ ਅਮੀਰ ਸੀ ਉਹ ਦੂਜਾ ਐਂਗਲੋ-ਅਫਗਾਨ ਯੁੱਧ ਵਿੱਚ ਅਫ਼ਗਾਨਾ ਦਾ ਲੀਡਰ ਸੀ। ਉਹ ਕੁਝ ਸਮੇਂ ਲਈ ਹੇਰਾਤ ਦਾ ਗਵਰਨਰ ਵੀ ਰਿਹਾ। ਉਸਨੂੰ ਦ ਅਫਗਾਨ ਪ੍ਰਿੰਸ ਚਾਰਲੀ ਵੀ ਕਿਹਾ ਜਾਂਦਾ ਸੀ। ਹੁਣ ਉਸਨੂੰ ਅਫਗਾਨਿਸਤਾਨ ਦੇ ਹੀਰੋ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਅਤੇ ਉਸਨੂੰ ਪੇਸ਼ਾਵਰ[3] ਵਿੱਚ ਦਫਨਾਇਆ ਗਿਆ।
ਮੁਹੰਮਦ ਅਯੂਬ ਖਾਨ (King Mohammad V) | |||||
---|---|---|---|---|---|
Emir of Afghanistan | |||||
ਸ਼ਾਸਨ ਕਾਲ | 12 ਅਕਤੂਬਰ 1879 – 31 ਮਈ 1880 | ||||
ਪੂਰਵ-ਅਧਿਕਾਰੀ | ਮੁਹੰਮਦ ਯਾਕੂਬ ਖਾਨ | ||||
ਵਾਰਸ | ਅਬਦੁਰ ਰਹਮਾਨ ਖਾਨ | ||||
ਜਨਮ | 1857 ਕਾਬੁਲ , ਅਫਗਾਨਿਸਤਾਨ | ||||
ਮੌਤ | 7 ਅਪ੍ਰੈਲ 1914 (ਉਮਰ 56–57) ਲਾਹੌਰ, ਹੁਣ ਪਾਕਿਸਤਾਨ | ||||
ਦਫ਼ਨ | 1914 | ||||
| |||||
ਰਾਜਵੰਸ਼ | ਬਾਰਕਜਾਈ ਵੰਸ਼ | ||||
ਪਿਤਾ | ਸ਼ੇਰ ਅਲੀ ਖਾਨ | ||||
ਮਾਤਾ | Momand |
ਹਵਾਲੇ
ਸੋਧੋ- ↑ Hamid. "Afghanistan Monarchs". afghanistantourism.net. Archived from the original on 2012-03-27. Retrieved 2011-07-14.
{{cite web}}
: Unknown parameter|dead-url=
ignored (|url-status=
suggested) (help) - ↑ Wahid Momand. "Leaders". Afghanland.com. Archived from the original on 2018-02-18. Retrieved 2011-07-14.
{{cite web}}
: Unknown parameter|dead-url=
ignored (|url-status=
suggested) (help) - ↑ various. "Cities". The Columbia Encyclopedia, 6th ed.
ਬਾਹਰੀ ਲਿੰਕ
ਸੋਧੋ- Relic hunters rob gravestone of Sardar Ayub Khan (The News, 7th June 2010)[permanent dead link]
- Relics stolen from graveyard still untraced (The News, 10th June 2010)[permanent dead link]
- Here lies the Victor of Maiwand by Dr. Ali Jan
ਵਿਕੀਮੀਡੀਆ ਕਾਮਨਜ਼ ਉੱਤੇ Ayub Khan (Afghan commander) ਨਾਲ ਸਬੰਧਤ ਮੀਡੀਆ ਹੈ।