ਪੇਸ਼ਾਵਰ
ਪੇਸ਼ਾਵਰ - ਪਿਸ਼ੌਰ پشاور - پشور | |
ਪਿਉਰ - Peshawer | |
![]() | |
ਦੇਸ਼: | ਪਾਕਿਸਤਾਨ |
ਸੂਬਾ : | ਖ਼ੈਬਰ ਪਖ਼ਤੋਨਖ਼ਵਾ |
ਜਿਲਾ: | ਪੇਸ਼ਾਵਰ |
ਰਕਬਾ: | ਮਰਬ ਕਿਲੋਮੀਟਰ |
ਅਬਾਦੀ: | 2,019,118[1] |
ਭਾਸ਼ਾਵਾਂ: | ਉਰਦੂ, ਪਸ਼ਤੋ, ਅੰਗਰੇਜ਼ੀ, ਅਤੇ ਪੰਜਾਬੀ |
ਪੇਸ਼ਾਵਰ ਪਾਕਿਸਤਾਨ ਦੇ ਸਰਹੱਦੀ ਸੂਬੇ ਖ਼ੈਬਰ ਪਖ਼ਤੋਨਖ਼ਵਾ ਦੇ ਪੇਸ਼ਾਵਰ ਜ਼ਿਲੇ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। ਇਸਦਾ ਪੁਰਾਣਾ ਨਾਮ 'ਪਰਸ਼ਪਰ' ਹੈ। ਇਸ ਸ਼ਹਿਰ ਗਨਦਹਾਰਾ ਰਹਿਤਲ ਦਾ ਗੜ੍ਹ ਰਿਹਾ ਹੈ। ਇਸ ਸ਼ਹਿਰ ਨੂੰ ਕੁਸ਼ਾਨ ਸਾਮਰਾਜ ਦੇ ਰਾਜਾ ਕਨਿਸ਼ਕ ਨੇ ਦੂਜੀ ਸਦੀ ਵਿੱਚ ਵਸਾਇਆ।
ਮੂਰਤ ਨਗਰੀਸੋਧੋ
ਹਵਾਲੇਸੋਧੋ
{{{1}}}