ਮੁਹੰਮਦ ਬਿਨ ਤੁਗਲਕ (ਨਾਟਕ)
ਮੁਹੰਮਦ ਬਿਨ ਤੁਗਲਕ ਚੋ ਰਾਮਾਸਵਾਮੀ ਦਾ ਤਮਿਲ ਵਿੱਚ 1968 ਦਾ ਲਿਖਿਆ ਇੱਕ ਸਮਾਜਿਕ-ਸਿਆਸੀ ਹਾਸਰਸ ਨਾਟਕ ਹੈ। ਇਸ ਦੀ ਪੇਸ਼ਕਾਰੀ ਵਿੱਚ ਮੁਹੰਮਦ ਬਿਨ ਤੁਗਲਕ ਦਾ ਕਿਰਦਾਰ ਚੋ ਰਾਮਾਸਵਾਮੀ ਨੇ ਨਿਭਾਇਆ ਸੀ।
ਮੁਹੰਮਦ ਬਿਨ ਤੁਗਲਕ | |
---|---|
ਤਸਵੀਰ:Cho as Tughluq full.jpg | |
ਲੇਖਕ | ਚੋ ਰਾਮਾਸਵਾਮੀ |
ਪਾਤਰ | ਮੁਹੰਮਦ ਬਿਨ ਤੁਗਲਕ ਇਬਨ ਬਤੂਤਾ ਰੰਗਾਚਾਰੀ Thathachari |
ਪਹਿਲੇ ਪਰਦਰਸ਼ਨ ਦੀ ਤਰੀਕ | 1968 |
ਪਹਿਲੇ ਪਰਦਰਸ਼ਨ ਦੀ ਜਗ੍ਹਾ | ਚੇਨਈ |
ਮੂਲ ਭਾਸ਼ਾ | ਤਮਿਲ |
ਵਿਸ਼ਾ | ਸਿਆਸੀ ਵਿਅੰਗ ਕਮੇਡੀ |
ਰੂਪਾਕਾਰ | ਡਰਾਮਾ |
Setting | ਤਾਮਿਲ ਨਾਡੂ ਅਤੇ ਭਾਰਤ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |