ਮੁਹੱਲਾ ਸਾਦਿਕਾਬਾਦ

ਮੁਹੱਲਾ ਸਾਦਿਕਾਬਾਦ ( Urdu: محله صادق آباد ) ਪੰਜਾਬ, ਪਾਕਿਸਤਾਨ ਦੇ ਅਟਕ ਜ਼ਿਲ੍ਹੇ ਦੇ ਮਾਨਸਰ ਕਸਬੇ ਦਾ ਇੱਕ ਮੁਹੱਲਾ ਹੈ। [1] ਮੁਹੱਲਾ ਸਾਦਿਕਾਬਾਦ ਗ੍ਰੈਂਡ ਟਰੰਕ ਰੋਡ ਦੇ ਉੱਤਰ ਵੱਲ ਲਗਭਗ 200 ਮੀਟਰ (650 ਫੁੱਟ) ਦੀ ਦੂਰੀ 'ਤੇ ਹੈ।

ਹਾਜੀ ਸ਼ਾਹ ਜਾਂ ਗ੍ਰੈਂਡ ਟਰੰਕ ਰੋਡ ਤੋਂ ਮਾਨਸਰ ਜਾਂਦੇ ਸਮੇਂ ਇਹ ਪਿੰਡ ਮਾਨਸਰ ਦੇ ਸ਼ੁਰੂ ਵਿਚ ਪੈਂਦਾ ਹੈ। ਮੁਹੱਲਾ ਸਾਦਿਕਾਬਾਦ ਵਿੱਚ ਇੱਕ ਮਸਜਿਦ ਵੀ ਹੈ।

ਹਵਾਲੇ

ਸੋਧੋ
  1. "Mohallah Sadiqabad".