ਮੁੰਡਕੋਉਪਨਿਸ਼ਦ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਮੁੰਡਕੋਉਪਨਿਸ਼ਦ ਅਥਰਵ ਵੇਦ ਸ਼ਾਖਾ ਦੇ ਅਧੀਨ ਇੱਕ ਉਪਨਿਸ਼ਦ ਹੈ। ਇਹ ਉਪਨਿਸ਼ਦ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ ਹੈ। ਇਸ ਦੇ ਰਚਨਹਾਰ ਵੈਦਿਕ ਕਾਲ ਦੇ ਰਿਸ਼ੀ ਮੰਨੇ ਜਾਂਦੇ ਹਨ ਪਰ ਮੁੱਖ ਰੂਪ ਵਿੱਚ ਵੇਦਵਿਆਸ (ਰਿਸ਼ੀ) ਨੂੰ ਕਈ ਉਪਨਿਸ਼ਦਾ ਦਾ ਲੇਖਕ ਮੰਨਿਆ ਜਾਂਦਾ ਹੈ।
ਲੇਖਕ | ਵੇਦਵਿਆਸ |
---|---|
ਦੇਸ਼ | ਭਾਰਤ |
ਵਿਧਾ | ਹਿੰਦੂ ਧਾਰਮਿਕ ਗ੍ਰੰਥ |
ਰਚਨਾ ਕਾਲ
ਸੋਧੋਉਪਨਿਸ਼ਦਾਂ ਦੇ ਰਚਨਾ ਕਾਲ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹਨ। ਕੁਝ ਉਪਨਿਸ਼ਦਾਂ ਨੂੰ ਵੇਦਾਂ ਦਾ ਮੂਲ ਮੰਤਰਖੰਡ ਦਾ ਭਾਗ ਮੰਨਿਆ ਗਿਆ ਹੈ। ਉਪਨਿਸ਼ਦਾ ਦਾ ਰਚਨਾ ਕਾਲ 3000 ਈ.ਪੂ. ਤੋਂ 4000 ਈ.ਪੂ. ਮੰਨਿਆ ਗਿਆ ਹੈ।[1]-
ਹਵਾਲੇ
ਸੋਧੋ- ↑ Ranade 1926, pp. 13–14
ਬਾਹਰੀ ਕੜੀਆਂ
ਸੋਧੋਮੂਲ ਗ੍ਰੰਥ
ਸੋਧੋ- Upanishads at Sanskrit Documents Site Archived 2006-09-07 at the Wayback Machine.
- पीडीईएफ् प्रारूप, देवनागरी में अनेक उपनिषद Archived 2009-02-27 at the Wayback Machine.
- GRETIL
- TITUS
ਅਨੁਵਾਦ
ਸੋਧੋ- Translations of major Upanishads
- 11 principal Upanishads with translations
- Translations of principal Upanishads at sankaracharya.org
- Upanishads and other Vedanta texts
- डॉ मृदुल कीर्ति द्वारा उपनिषदों का हिन्दी काव्य रूपान्तरण Archived 2011-09-08 at the Wayback Machine.
- Complete translation on-line into English of all 108 Upaniṣad-s Archived 2010-12-29 at the Wayback Machine. [not only the 11 (or so) major ones to which the foregoing links are meagerly restricted]-- lacking, however, diacritical marks