ਮੁੰਡਾ ਭਾਸ਼ਾਵਾਂ ਇੱਕ ਭਾਸ਼ਾ ਪਰਵਾਰ ਹੈ। ਇਹ ਭਾਸ਼ਾਵਾਂ ਕੇਂਦਰੀ ਅਤੇ ਪੂਰਬੀ ਭਾਰਤ ਅਤੇ ਬੰਗਲਾਦੇਸ਼ ਦੇ ਲੱਗਪਗ 1 ਕਰੋੜ ਲੋਕ ਬੋਲਦੇ ਹਨ। ਇਹ ਆਸਟਰੋ-ਏਸ਼ੀਆਈ ਪਰਵਾਰ ਦੀ ਇੱਕ ਸ਼ਾਖਾ ਹੈ। ਇਸ ਦਾ ਮਤਲਬ ਹੈ ਕਿ ਮੁੰਡਾ ਭਾਸ਼ਾਵਾਂ ਵਿਅਤਨਾਮੀ ਭਾਸ਼ਾ ਅਤੇ ਖਮੇਰ ਭਾਸ਼ਾ ਨਾਲ ਸੰਬੰਧਿਤ ਹਨ। ਹੋ, ਭੂਮਿਜ, ਮੁੰਡਾਰੀ ਅਤੇ ਸੰਤਾਲੀ ਇਸ ਭਾਸ਼ਾ ਸਮੂਹ ਦੀਆਂ ਭਾਸ਼ਾਵਾਂ ਹਨ।

ਮੁੰਡਾ
ਭੂਗੋਲਿਕ
ਵੰਡ
ਭਾਰਤ, ਬੰਗਲਾਦੇਸ਼
ਭਾਸ਼ਾਈ ਵਰਗੀਕਰਨਆਸਟਰੋ-ਏਸ਼ੀਆਈ
  • ਮੁੰਡਾ
Subdivisions
  • Kherwari (North)
  • Korku (North)
  • Kharia–Juang
  • Koraput (Remo, Savara)
ਆਈ.ਐਸ.ਓ 639-2 / 5mun
Glottologmund1335
ਭਾਰਤ ਵਿੱਚ ਮੁੰਡਾ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਵੰਡ

ਹਵਾਲੇ

ਸੋਧੋ