ਮੁੰਦਰੀ (Muɳɖa) ਮੁੰਦਾ ਲੋਕਾਂ ਵੱਲੋਂ ਬੋਲੀ ਜਾਣ ਵਾਲ਼ੀ ਆਸਟਰੋਏਸ਼ੀਆਈ ਬੋਲੀਆਂ ਦੇ ਪਰਵਾਰ ਦੀ ਇੱਕ ਮੁੰਦਾ ਬੋਲੀ ਹੈ ਜਿਹਦਾ ਸੰਤਾਲੀ ਨਾਲ਼ ਨੇੜੇ ਦਾ ਰਿਸ਼ਤਾ ਹੈ। ਇਹ ਮੁਢਲੇ ਤੌਰ ਉੱਤੇ ਪੂਰਬੀ ਭਾਰਤ, ਬੰਗਲਾਦੇਸ਼ ਅਤੇ ਨਿਪਾਲ ਦੇ ਮੁੰਦਾ ਕਬਾਇਲੀਆਂ ਵੱਲੋਂ ਬੋਲੀ ਜਾਂਦੀ ਹੈ। ਮੁੰਦਰੀ ਬੋਲੀ ਨੂੰ ਲਿਖਣ ਵਾਸਤੇ ਰੋਹੀਦਾਸ ਸਿੰਘ ਨਾਗ ਨੇ "ਮੁੰਦਰੀ ਬਾਣੀ" ਨਾਮਕ ਲਿਪੀ ਦੀ ਕਾਢ ਕੱਢੀ ਸੀ।[2]

ਮੁੰਦਰੀ
ਜੱਦੀ ਬੁਲਾਰੇਭਾਰਤ, ਬੰਗਲਾਦੇਸ਼, ਨੇਪਾਲ
ਨਸਲੀਅਤਮੁੰਦਾ
Native speakers
16 ਲੱਖ (2001 ਦੀ ਮਰਦਮਸ਼ੁਮਾਰੀ)[1]
ਆਸਟਰੋ-ਏਸ਼ੀਆਈ
ਉੱਪ-ਬੋਲੀਆਂ
  • ਭੂਮਿਜ
ਭਾਸ਼ਾ ਦਾ ਕੋਡ
ਆਈ.ਐਸ.ਓ 639-3unr – inclusive code
Individual code:
unx – "Munda" (Killi; duplicate code)
Glottologmund1320

ਹਵਾਲੇਸੋਧੋ

ਅਗਾਂਹ ਪੜ੍ਹੋਸੋਧੋ

  • Evans, Nicholas & Toshki Osada. 2005a. Mundari: the myth of a language without word classes. In Linguistic Typology 9.3, pp. 351–390.
  • Evans, Nicholas & Toshki Osada. 2005b. Mundari and argumentation in word-class analysis. In Linguistic Typology 9.3, pp. 442–457
  • Hengeveld, Kees & Jan Rijkhoff. 2005. Mundari as a flexible language. In Linguistic Typology 9.3, pp. 406–431.
  • Newberry, J. (2000). North Munda dialects: Mundari, Santali, Bhumia. Victoria, B.C.: J. Newberry. ISBN 0-921599-68-4

ਲਿਖਤਾਂਸੋਧੋ

ਬਾਹਰਲੇ ਜੋੜਸੋਧੋ