ਮੁੰਡੀ ਛੁਰੀਮਾਰਾਂ
ਮੁੰਡੀ ਛੂਰੀਮਾਰਾਂ ਪੰਜਾਬ, ਭਾਰਤ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਵਿੱਚ ਸਥਿਤ ਇੱਕ ਪਿੰਡ ਹੈ। [1]
ਜਨਸੰਖਿਆ
ਸੋਧੋਭਾਰਤ ਦੀ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਮੁੰਡੀ ਛੁਰੀਮਾਰਾਂ ਵਿੱਚ 419 ਪਰਿਵਾਰ ਹਨ। ਪ੍ਰਭਾਵੀ ਸਾਖਰਤਾ ਦਰ (ਭਾਵ 6 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੱਡ ਕੇ ਆਬਾਦੀ ਦੀ ਸਾਖਰਤਾ ਦਰ) 63.78% ਹੈ। [2]
ਬਾਹਰੀ ਲਿੰਕ
ਸੋਧੋ- ਵੰਡ 1947/ਬਸ਼ੀਰ ਅਹਿਮਦ ਨੰਬਰਦਾਰ/ਮੁੰਡੀ ਚੂੜੀ ਮਾਰਨ/ਜ਼ੀਰਾ/ਫ਼ਰੋਜ਼ਪੁਰ ਭਾਰਤ ਤੋਂ 21ਏਬੀ ਰੀਫ਼ਵਾਲਾ/ਏਪੀ 17
- ਵੰਡ ਵੇਲ਼ੇ ਪਰਵਾਸ ਦੀ ਕਹਾਣੀ
- ਚੜ੍ਹਦੇ ਪੰਜਾਬ ਦੇ ਪਿੰਡ ਮੁੰਡੀਆਂ ਛੁਰੀਮਾਰਾਂ ਜਿਲ੍ਹਾ ਫਿਰੋਜ਼ਪੁਰ ਵੰਡ ਤੋਂ ਪਹਿਲਾਂ ਸਿੱਖ, ਮੁਸਲਿਮ ਤੇ ਹਿੰਦੂਆਂ ਦਾ ਸਾਂਝਾ ਪਿੰਡ ਸੀ ਤੇ ਸਭ ਆਪਸੀ ਪਿਆਰ ਨਾਲ ਹੀ ਰਹਿੰਦੇ ਸਨ। ਵੰਡ ਵੇਲੇ ਇਸ ਪਿੰਡ ਤੋਂ ਹੀ ਸਜਾਵਲ ਖਾਨ ਹੋਰਾਂ ਦਾ ਪਰਿਵਾਰ ਲਹਿੰਦੇ ਵੱਲ ਚਲਾ ਗਿਆ। ਉਨ੍ਹਾਂ ਦੇ ਘਰ ਉਨ੍ਹਾਂ ਦੇ ਪੁੱਤਰ ਮੁਹੰਮਦ ਅਖਤਰ ਨੇ ਜਦੋਂ ਜਨਮ ਲਿਆ ਸੀ ਤੇ ਉਨ੍ਹਾਂ ਦੇ ਮਿੱਤਰ ਜਵੰਦਾ ਖਤੱਰੀ ਨੇ ਪਿੰਡ ਵਿੱਚ ਲੱਡੂ ਵੰਡੇ ਸਨ। ਇਸ ਵੀਡੀਓ ਵਿੱਚ ਸਜਾਵਲ ਖਾਨ ਦੇ ਪੁੱਤਰ ਆਪਣੇ ਪਿੰਡ ਦੀ ਕਹਾਣੀ ਆਪ ਦੱਸ ਰਹੇ ਹਨ।
ਹਵਾਲੇ
ਸੋਧੋ- ↑ "Punjab village directory" (PDF). Government of India. Retrieved 2015-10-08.
- ↑ "District Census Handbook – Firozpur (incl. Fazilka)". 2011 Census of India. Directorate of Census Operations, Punjab. Retrieved 2015-10-08.